Punjab Government conveys heartiest greetings on the Birth Anniversary of Adi Kavi Bhagwan Valmiki Ji

AVvXsEh9l9ONgNPHwIqM3xfv 2r59g5tkYHylVtwS YNtSqRpmSOLBKOSFD -

ਤਿਓਹਾਰਾਂ ਦੇ ਮੱਦੇਨਜ਼ਰ ਥਾਂ ਥਾਂ ਚੈਕਿੰਗ

Chief Minister Mr. Charanjit Singh Channi led Punjab Government conveys heartiest greetings on the Birth Anniversary of Adi Kavi Bhagwan Valmiki Ji, the composer of great epic Ramayana depicting the divine life journey of Lord Rama.

ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਭਗਵਾਨ ਰਾਮ ਚੰਦਰ ਜੀ ਦੇ ਰੂਹਾਨੀ ਜੀਵਨ ਸਫ਼ਰ ਦਾ ਚਿਤਰਣ ਕਰਦੇ ਮਹਾਨ ਮਹਾਂ-ਕਾਵਿ ਰਾਮਾਇਣ ਦੇ ਰਚੇਤਾ ਆਦਿ ਕਵੀ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ।

Leave a Reply

Your email address will not be published. Required fields are marked *