Dilpreet Kaur secured 27th position in the NDA prestigious military training institute |
Cadet Dilpreet Kaur from Mai Bhago Armed Forces Preparatory Institute for Girls, Mohali secured 27th position in the First Batch of All India Combined Boys & Girls Merit of NDA prestigious military training institute. She belongs to Village Gobindgarh Jejian which falls in Sangrur.
ਸੂਬੇ ਦਾ ਨਾਂ ਰੌਸ਼ਨ ਕਰਦਿਆਂ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੀਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਮੋਹਾਲੀ ਦੀ ਕੈਡਿਟ ਦਿਲਪ੍ਰੀਤ ਕੌਰ ਨੇ ਦੇਸ਼ ਦੀ ਵੱਕਾਰੀ ਫੌਜੀ ਸਿਖਲਾਈ ਸੰਸਥਾ ਨੈਸ਼ਨਲ ਡਿਫੈਂਸ ਅਕੈਡਮੀ ਦੀ ਲੜਕੇ ਤੇ ਲੜਕੀਆਂ ਦੀ ਆਲ ਇੰਡੀਆ ਸਾਂਝੀ ਮੈਰਿਟ ਦੇ ਪਹਿਲੇ ਬੈਚ ਵਿੱਚ 27ਵਾਂ ਸਥਾਨ ਹਾਸਲ ਕੀਤਾ ਹੈ। ਉਹ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਗੋਬਿੰਦਗੜ੍ਹ ਜੇਜੀਆਂ ਨਾਲ ਸਬੰਧਤ ਹੈ।
…