News Patiala |
News Patiala: Patiala Tripuri ਵਿੱਚ ਚੋਰੀ ਦੀਆਂ ਵਾਰਦਾਤਾ ਦਿਨ ਬਾ ਦਿਨ ਵੱਧੀਆ ਜਾ ਰਹੀਆ ਹਨ। ਬੀਤੀ ਰਾਤ ਚੋਰਾਂ ਨੇ ਕਈ ਦੁਕਾਨਾ ਨੂੰ ਅਪਣਾ ਨਿਸ਼ਾਨਾ ਬਣਾਇਆ। ਚੌਰਾ ਨੇ 4-5 ਦੁਕਾਨਾ ਵਿੱਚ ਚੋਰੀ ਕੀਤੀ। ਮੌਕੇ ਤੇ ਪੁਲਿਸ ਅਧਿਕਾਰੀਆ ਨੇ ਪੁੰਹਚ ਕੀਤੀ। ਪੁਲਿਸ ਅਨੂਸਾਰ ਬੀਤੀ ਰਾਤ ਖਰਾਬ ਮੌਸਮ ਹੌਣ ਕਾਰਨ ਚੋਰਾ ਨੇ ਮੌਕੇ ਦਾ ਫਾਇਦਾ ਚੱਕ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਹਨਾ ਅਨੂਸਾਰ ਬੀਤੇ ਦਿਨੀ ਕਈ ਚੋਰਾ ਨੂੰ ਕਾਬੂ ਵੀ ਕੀਤਾ ਗਿਆ। ਇਸ ਘਟਨਾਂ ਦੀ ਵੀ ਜਲਦ ਤੋ ਜਲਦ ਜਾਂਚ ਕਰਕੇ ਚੋਰਾ ਨੂੰ ਕਾਬੂ ਕਰ ਲਿਆ ਜਾਵੇਗਾ।