weather 13 january 2022 lodi weather punjab weather forecast 15 days

weather 13 january 2022 lodi weather punjab weather forecast 15 days
weather 13 january 2022 lodi weather punjab weather forecast 15 days

Patiala News Today, 3 January 2022 

ਮੌਸਮ– ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਮੀਂਹ ਬਾਰੇ ਭਵਿੱਖਬਾਣੀ ਚੰਡੀਗੜ੍ਹ, 3 ਜਨਵਰੀ, 2022: ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ 4 ਤੋਂ 6 ਜਨਵਰੀ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਵਿਚਕਿਹਾ  ਗਿਆ ਕਿ ਪੱਛਮੀ ਪੌਣਾ ਕਾਰਨ ਇਹਨਾਂ ਥਾਵਾਂ ’ਤੇ 4 ਤੋਂ 6 ਜਨਵਰੀ ਤੱਕ ਬਰਸਾਤ ਪੈ ਸਕਦੀ ਹੈ। ਇਸਦੀ ਸ਼ੁਰੂਆਤ 4 ਜਨਵਰੀ ਤੋਂ  ਹੋਵੇਗੀ ਤੇ 5 ਜਨਵਰੀ ਨੁੰ ਮੀਂਹ ਸਿਖ਼ਰਾਂ ’ਤੇ ਹੋਵੇਗਾ। ਮੀਂਹ ਦੇ ਨਾਲ ਨਾਲ ਤੇਜ਼ ਰਫਤਾਰ ਹਵਾਵਾਂ ਤੇ ਝੱਖੜ ਵੀ ਚੱਲ  ਸਕਦਾ ਹੈ।

Leave a Reply

Your email address will not be published. Required fields are marked *