Patiala-News-Today ਰਾਜਪੁਰਾ ਰੋਡ ਸਥਿੱਤ ਧਰੇੜੀ ਜੱਟਾਂ ਟੌਲ ਪਲਾਜ਼ਾ ਮੁੜ ਸ਼ੁਰੂ – Patiala News Toady Admin January 4, 2022January 4, 20221 min readWrite a Comment on ਰਾਜਪੁਰਾ ਰੋਡ ਸਥਿੱਤ ਧਰੇੜੀ ਜੱਟਾਂ ਟੌਲ ਪਲਾਜ਼ਾ ਮੁੜ ਸ਼ੁਰੂ – Patiala News Toady ਪੁਰਾਣੇ ਮੁਲਾਜ਼ਮਾਂ ਨੂੰ ਡਿਊਟੀ ‘ਤੇ ਸੱਦਿਆ ਤੇ ਤਨਖਾਂਹ ਵਧਾਈ Patiala News Today 4 January 2022ਇਥੇ ਰਾਜਪੁਰਾ ਮਾਰਗ ‘ਤੇ ਸਥਿਤ ਧਰੇੜੀ ਜੱਟਾਂ ਪਿੰਡ ਦੇ ਟੌਲ ਪਲਾਜ਼ੇ ਦੀ ਕੰਪਨੀ ਵੱਲੋਂ ਰੇਟ ਨਾ ਵਧਾਉਣ ਸਬੰਧੀ ਦਿੱਤੇ ਲਿਖਤੀ ਭਰੋਸੇ, ਪੁਰਾਣੇ ਸਾਰੇ ਟੌਲ ਮੁਲਾਜ਼ਮਾਂ ਦੀ ਬਹਾਲੀ ਤੇ ਉਨ੍ਹਾਂ ਨੂੰ ਤਨਖਾਹਾਂ ਜਾਰੀ ਕਰਵਾਉਣ ਉਪਰੰਤ ਕਿਸਾਨਾਂ ਨੇ ਸਵਾ ਸਾਲ ਤੋਂ ਲਾਇਆ ਧਰਨਾ ਸਮਾਪਤ ਕਰ ਦਿੱਤਾ, ਜਿਸ ਮਗਰੋਂ ਕੰਪਨੀ ਨੇ ਟੌਲ ਪਲਾਜ਼ੇ ਦੀ ਮੁਰੰਮਤ ਆਦਿ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਹਕੂਮਤ ਬੰਦ ਕਰਵਾ ਦਿੱਤੀ ਸੀ ਪਰ ਹੁਣ ਸਰਕਾਰ ਇਥੋਂ ਦਾ ਧਰਨਾ ਸਮਾਪਤ ਕਰਨ ਦਾ ਵੱਲੋਂ ਖੇਤੀ ਵਿਰੋਧੀ ਕਾਨੂੰਨ ਵਾਪਸ ਲੈ ਲਏ ਹਨ, ਜਿਸ ਕਰਕੇ ਟੌਲ ਪਲਾਜ਼ਿਆਂ ਤੋਂ ਧਰਨੇ ਚੁੱਕਣ ਦਾ ਫ਼ੈਸਲਾ ਹੋ ਗਿਆ ਸੀ। ਇਸੇ ਦੌਰਾਨ ਟੌਲ ਕੰਪਨੀਆਂ ਨੇ ਰੇਟ ਵਧਾ ਕੇ ਟੌਲ ਚਾਲੂ ਕਰਨ ਦਾ ਫ਼ੈਸਲਾ ਕਰ ਲਿਆ ਸੀ ਜਿਸ ਦੇ ਵਿਰੋਧ ਵਿਚ ਕਿਸਾਨ ਟੋਲ ਪਲਾਜ਼ਿਆਂ ‘ਤੇ ਡਟੇ ਹੋਏ ਸਨ। ਇਸਦੇ ਵਿਰੋਧ ‘ਚ ਸਵਾ ਸਾਲ ਪਹਿਲਾਂ ਕਿਸਾਨਾਂ ਨੇ ਧਰਨਾ ਮਾਰਦਿਆਂ ਵਸੂਲੀ ਵੱਲੋਂ ਲਿਆਂਦੇ ਗਏ ਖੇਤੀ ਵਿਰੋਧੀ ਕਾਨੂੰਨਾਂ ਫੈਸਲਾ ਕਿਸਾਨਾਂ-ਮਜ਼ਦੂਰਾਂ, ਮੁਲਾਜ਼ਮਾਂ, ਟੋਲ ਵਰਕਰਾਂ, ਟੋਲ ਕੰਪਨੀ ਅਤੇ ਸਕਿਉਰਟੀ ਸਰਵਿਸ ਕੰਪਨੀ ਦੇ ਨੁਮਾਇੰਦਿਆਂ ਨੇ ਸਾਂਝੀ ਮੀਟਿੰਗ ਕੀਤੀ ਜਿਸ ਦੀ ਪ੍ਰਧਾਨਗੀ ਕਰਦਿਆਂ, ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਨੇ ਦੱਸਿਆ ਕਿ ਟੋਲ ਪਲਾਜ਼ਾ ਕੰਪਨੀ ਨੇ ਪਿਛਲੇ ਰੇਟਾਂ ਤੇ ਵਸੂਲੀ ਕਰਨ ਦਾ ਲਿਖਤੀ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਟੋਲ ਪਲਾਜ਼ਾ ਵਰਵਰ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲਾਡੀ ਦੀ ਹਾਜ਼ਰੀ ‘ਚ ਕੰਪਨੀ ਨੇ ਸਮੂਹ ਪੁਰਾਣੇ ਕਰਮਚਾਰੀਆਂ ਨੂੰ ਮੁੜ ਡਿਊਟੀ ‘ਤੇ ਹਾਜ਼ਰ ਕੀਤਾ ਤੇ ਵਰਕਰਾਂ ਦੀ ਸਹਿਮਤੀ ਅਨੁਸਾਰ ਸਿਰਫ਼ ਦੋ ਮਹੀਨੇ ਛੱਡ ਕੇ ਬਾਕੀ ਸਾਰੇ ਸਮੇਂ ਦੀਆਂ ਤਨਖਾਹਾਂ ਵੀ ਜਾਰੀ ਕੀਤੀਆਂ। ਹਰ ਕਰਮਚਾਰੀ ਦੀ ਚਾਰ ਵਪਾਈ ਗਈ ਹੈ। ਜਿਸ ਮਗਰੋਂ ਹੀ ਸਰਬਸੰਮਤੀ ਨਾਲ ਲਏ ਗਏ ਫੈਸਲੇ ਤਹਿਤ ਕਿਸਾਨਾਂ ਨੇ ਸਵਾ ਸਾਲ ਤੋਂ ਜਾਰੀ ਧਰਨਾ ਸਮਾਪਤ ਕਰ ਦਿੱਤਾ। ਇਸ ਦੌਰਾਨ ਕਿਸਾਨ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ। ਕੰਪਨੀ ਦੇ ਇੱਕ ਨੁਮਾਇੰਦੇ ਤੱਥਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਰੰਮਤ ਉਪਰੰਤ ਟੋਲ ਪਲਾਜ਼ਾ ਚਾਲੂ ਕਰ ਦਿੱਤਾ ਜਾਵੇਗਾ। ਹਜ਼ਾਰ ਰੁਪਏ ਮਹੀਨਾ ਤਨਖਾਹ ਵੀ ਵਪਾਈ ਗਈ ਹੈ। ਜਿਸ ਮਗਰੋਂ ਹੀ ਸਰਬਸੰਮਤੀ ਨਾਲ ਲਏ ਗਏ ਫੈਸਲੇ ਤਹਿਤ ਕਿਸਾਨਾਂ ਨੇ ਸਵਾ ਸਾਲ ਤੋਂ ਜਾਰੀ ਧਰਨਾ ਸਮਾਪਤ ਕਰ ਦਿੱਤਾ। ਇਸ ਦੌਰਾਨ ਕਿਸਾਨ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ। ਕੰਪਨੀ ਦੇ ਇੱਕ ਨੁਮਾਇੰਦੇ ਤੱਥਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਰੰਮਤ ਉਪਰੰਤ ਟੋਲ ਪਲਾਜ਼ਾ ਚਾਲੂ ਕਰ ਦਿੱਤਾ ਜਾਵੇਗਾ।
CM Bhagwant Mann launched online services through Sewa Kendras May 29, 2022May 29, 2022 News news patiala News-Punjab Patiala-News-Today Punjab-Government
Patiala High Alert for Tonight as Tangri Levels Have Risen July 13, 2023July 13, 2023 news patiala News Patiala-News-Today