ਕੇਂਦਰੀ ਜੇਲ੍ਹ ਫਿਰੋਜਪੁਰ ਵਿੱਚ ਨਸ਼ੀਲਾ ਪਦਾਰਥ ਅਤੇ ਹੋਰ ਅਪਤੀਜਨਕ ਸਮਾਣ ਬਾਹਰੋ ਸੁਟਿਆ

ਬਾਹਰੀ ਥਰੋਅ ਰਾਹੀ ਸੁੱਟੇ ਗਏ ਪੈਕਟਾਂ 

AVvXsEjygCGOF tpARya8LZbHpKiAPU GaG86IcB4GRmmkgVZ9LmQtaUJQ7UNY7gC9yHNdcsGmpkeDi5J831o ml7qtggtTUr7jyEmw fGz606U0CbU iwqEs8bxYYkhlRO8dcr islOhcOG59ma5z aSpyvIUz btucgCzLKJdYvFnGExJFj4UCtcLwP q5SQ=s320 -
ਕੇਂਦਰੀ ਜੇਲ੍ਹ  ਫਿਰੋਜਪੁਰ

12 ਅਕਤੂਬਰ 2021

                            ਫਿਰੋਜਪੁਰ, ਸਥਨਕ ਕੇਂਦਰੀ ਜੇਲ੍ਹ  ਵਿੱਚੋ ਬਾਹਰੀ ਥਰੋਅ ਰਾਹੀ ਸੁੱਟੇ ਗਏ ਪੈਕਟਾਂ ਵਿੱਚ ਮੋਬਾਇਲ ਫੋਨ ਤੇ ਨਸ਼ੀਲੇ ਪਦਾਰਥ ਬਰਾਮਦ ਹੋਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਇਸੇ ਦੇ ਚੱਲਦਿਆ ਬੀਤੇ ਦਿਨ ਕੱਲ ਕੇਂਦਰੀ ਜੇਲ ਅੰਦਰ ਬਾਹਰੀ ਥਰੋਅ ਰਾਹੀਂ ਸੁੱਟੇ ਗਏ ਪੈਕਟਾਂ ਵਿੱਚੋਂ ਤਿੰਨ ਮੋਬਾਇਲ ਫੋਨ, 2 ਜਰਦੇ ਦੀਆ ਪੁੜੀਆ ਅਤੇ 47 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਜਿਸ ਸਬੰਧੀ ਥਾਣਾ ਸਿਟੀ ਫਿਰੋਜਪੁਰ ਵਿਖੇ ਨਾਮਾਲੂਮ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।

You may also read:—--Patran City Police Chowki Incharge Suspended

Leave a Reply

Your email address will not be published. Required fields are marked *