News news patiala News-Punjab Patiala-News-Today Dead Body Found In Hanuman Temple | Patiala Admin May 12, 2022May 12, 20221 min readWrite a Comment on Dead Body Found In Hanuman Temple | Patiala Dead Body Found In Hanuman Temple | Patiala News Patiala: Dead Body Found In Hanuman Temple | Patiala ਪਟਿਆਲਾ ਦੇ ਹਨੂੰਮਾਨ ਮੰਦਿਰ ਚੋਂ ਦੋ ਲਾਸ਼ਾਂ ਮਿਲੀਆਂ। ਲਾਸ਼ਾਂ ਨੂੰ ਦਬਾਉਣ ਲਈ ਮੰਦਿਰ ਦੇ ਅੰਦਰ ਹੀ ਕਬਰ ਪੁੱਟੀ ਜਾ ਰਹੀ ਸੀ। ਮੰਦਿਰ ਦੇ ਅੰਦਰ ਲਾਸ਼ਾਂ ਦਫ਼ਨਾਈਆਂ ਜਾ ਰਹੀਆਂ ਸੀ ਤੇ ਮੌਕੇ ਤੇ ਪੁਲਿਸ ਪਹੁੰਚੀ ਫੋਰੈਂਸਿਕ ਟੀਮ ਨੇ ਸੈਂਪਲ ਲਏ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ। ਦੋ ਸੰਨਿਆਸੀ 15 ਸਾਲ ਤੋਂ ਮੰਦਿਰ ਦੀ ਸੇਵਾ ਨਿਭਾ ਰਹੇ ਸੀ।
Training provided by the fire brigade team: News Patiala April 19, 2022April 19, 2022 News news patiala News-Punjab Patiala-News-Today
Weather Update Next 5 days: Heavy rains are expected in Punjab, Delhi July 9, 2022July 9, 2022 News Today Weather