Covid news patiala Covid Vaccine in Patiala Today News Patiala Admin June 18, 2021June 18, 20211 min readWrite a Comment on Covid Vaccine in Patiala Today News Patiala Covid Vaccine in Patiala Today 19 June 18 ਤੋਂ 44 ਸਾਲ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਸਾਂਝਾ ਸਕੂਲ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ,ਗੁਰੂਦੁਆਰਾ ਸਾਹਿਬ ਮੋਤੀ ਬਾਗ, ਰਾਧਾ ਸੁਆਮੀ ਸਤਸੰਗ ਘਰ ਪਟਿਆਲਾ,ਸ੍ਰੀ ਸਾਂਈ ਬਾਬਾ ਮੰਦਿਰ ਪੁਰਾਣਾ ਬਿਸ਼ਨ ਨਰਗ,ਆਰੀਆਂ ਸਕੂਲ ਗੁਰਬਖਸ਼ ਕਲੋਨੀ,ਐਮ.ਸੀ. ਆਫਿਸ ਨਵੀ ਦਾਣਾ ਮੰਡੀ ਸਰਹਿੰਦ ਰੋਡ, ਕਾਲੀ ਮਾਤਾ ਮੰਦਿਰ, ਰਾਮ ਆਸ਼ਰਮ, ਨਾਭਾ ਦੇ ਐਮੀ ਪੀ.ਡਬਲਿਯੂ ਸਕੂਲ ਸਿਵਲ ਹਸਪਤਾਲ, ਰਾਜਪੁਰਾ ਦੇ ਪਟੇਲ ਕਾਲਜ, ਰਾਧਾ ਸੁਆਮੀ ਸਤਸੰਗ ਘਰ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਹਰਪਾਲਪੁਰ ਦੇ ਪਿੰਡ ਹਰਪਾਲਪੁਰ ਦੇ ਗੁਰੂਦੁਆਰਾ ਸਾਹਿਬ, ਬਲਾਕ ਕਾਲੋਮਾਜਰਾ ਦੇ ਆਗਣਵਾੜੀ ਸੈਟਰ ਅਲੂਣਾ,ਨੇਪਰਾਂ,ਨਨਾਸ ਕਲਾਂ,ਡਕਾਸੂ ਕਲਾਂ,ਸਦਰੌਰ,ਕਾਲੋਮਾਜਰਾ,ਧਮੋਲੀ,ਆਲਮਪੁਰ,ਬਲਾਕ ਕੌਲੀ ਦੇ ਸਬ ਸੈਟਰ ਅਕੌਤ,ਮਿੱਨੀ ਪੀ.ਐਚ.ਸੀ ਹਸਨਪੁਰ, ਕੌਆਪਰੇਟਿਵ ਸੁਸਾਇਟੀ ਪੰਚਾਇਤ ਗੱਜੂਮਾਜਰਾ,ਗੁਰਦੁਆਰਾ ਸਾਹਿਬ ਕੌਲੀ ਤੇ ਲੰਗ, ਭਾਦਸੋਂ ਦੇ ਹਰੀਹਰ ਮੰਦਿਰ ਅਤੇ ਰਾਧਾ ਸੁਆਮੀ ਸਤਸੰਗ ਘਰ, ਗੁਰੂਦੁਆਰਾ ਸਾਹਿਬ ਖੋਖ ਅਤੇ ਮੁੰਗੋ, ਬਲਾਕ ਦੁਧਨਸਾਧਾ ਦੇ ਆਗਣਵਾੜੀ ਸੈਟਰ ਕਪੂਰੀ, ਭਸਮੜਾ,ਮੀਰਾਂਪੁਰ,ਭੁਲਰਹੇੜੀ, ਸ਼ੁਤਰਾਣਾ ਦੇ ਰਾਧਾ ਸੁਆਮੀ ਸਤਸੰਗ ਘਰ , ਗੁਰੂਦੁਆਰਾ ਸਾਹਿਬ ਕਕਰਾਲਾ,ਢੈਂਠਲ,ਚੁਨਾਗਰਾ,ਨਨਹੇੜਾ,ਪਾਤੜਾਂ ਦੇ ਗੁਰੂਦੁਆਰਾ ਸਾਹਿਬ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਕੱਲ 19 ਜੂਨ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵਿਡ ਟੀਕਾਕਰਣ ਨਹੀਂ ਹੋਵੇਗਾ ।
Prime Minister to launch Rozgar Mela on October 28, 51,000 newly inducted appointees to receive appointment letters October 28, 2023October 28, 2023 news patiala News Patiala-News-Today
Khalsa College Patiala releases Book Nitishatakam in Punjabi translation: Patiala News November 13, 2021November 13, 2021 News news patiala News-Punjab
Patiala: Vikati Family of Four Attempts Suicide by Jumping into Bhakra Canal November 4, 2023November 4, 2023 News news patiala Patiala-News-Today