Covid Vaccine in Patiala Today News Patiala

 Covid Vaccine in Patiala Today 19 June

1622382246681949 0 -


18 ਤੋਂ 44 ਸਾਲ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਸਾਂਝਾ ਸਕੂਲ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ,ਗੁਰੂਦੁਆਰਾ ਸਾਹਿਬ ਮੋਤੀ ਬਾਗ, ਰਾਧਾ ਸੁਆਮੀ ਸਤਸੰਗ ਘਰ ਪਟਿਆਲਾ,ਸ੍ਰੀ ਸਾਂਈ ਬਾਬਾ ਮੰਦਿਰ ਪੁਰਾਣਾ ਬਿਸ਼ਨ ਨਰਗ,ਆਰੀਆਂ ਸਕੂਲ ਗੁਰਬਖਸ਼ ਕਲੋਨੀ,ਐਮ.ਸੀ. ਆਫਿਸ ਨਵੀ ਦਾਣਾ ਮੰਡੀ ਸਰਹਿੰਦ ਰੋਡ, ਕਾਲੀ ਮਾਤਾ ਮੰਦਿਰ, ਰਾਮ ਆਸ਼ਰਮ, ਨਾਭਾ ਦੇ ਐਮੀ ਪੀ.ਡਬਲਿਯੂ ਸਕੂਲ ਸਿਵਲ ਹਸਪਤਾਲ, ਰਾਜਪੁਰਾ ਦੇ ਪਟੇਲ ਕਾਲਜ, ਰਾਧਾ ਸੁਆਮੀ ਸਤਸੰਗ ਘਰ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਹਰਪਾਲਪੁਰ ਦੇ ਪਿੰਡ ਹਰਪਾਲਪੁਰ ਦੇ ਗੁਰੂਦੁਆਰਾ ਸਾਹਿਬ, ਬਲਾਕ ਕਾਲੋਮਾਜਰਾ ਦੇ ਆਗਣਵਾੜੀ ਸੈਟਰ ਅਲੂਣਾ,ਨੇਪਰਾਂ,ਨਨਾਸ ਕਲਾਂ,ਡਕਾਸੂ ਕਲਾਂ,ਸਦਰੌਰ,ਕਾਲੋਮਾਜਰਾ,ਧਮੋਲੀ,ਆਲਮਪੁਰ,ਬਲਾਕ ਕੌਲੀ ਦੇ ਸਬ ਸੈਟਰ ਅਕੌਤ,ਮਿੱਨੀ ਪੀ.ਐਚ.ਸੀ ਹਸਨਪੁਰ, ਕੌਆਪਰੇਟਿਵ ਸੁਸਾਇਟੀ ਪੰਚਾਇਤ ਗੱਜੂਮਾਜਰਾ,ਗੁਰਦੁਆਰਾ ਸਾਹਿਬ ਕੌਲੀ ਤੇ ਲੰਗ, ਭਾਦਸੋਂ ਦੇ ਹਰੀਹਰ ਮੰਦਿਰ ਅਤੇ ਰਾਧਾ ਸੁਆਮੀ ਸਤਸੰਗ ਘਰ, ਗੁਰੂਦੁਆਰਾ ਸਾਹਿਬ ਖੋਖ ਅਤੇ ਮੁੰਗੋ, ਬਲਾਕ ਦੁਧਨਸਾਧਾ ਦੇ ਆਗਣਵਾੜੀ ਸੈਟਰ ਕਪੂਰੀ, ਭਸਮੜਾ,ਮੀਰਾਂਪੁਰ,ਭੁਲਰਹੇੜੀ, ਸ਼ੁਤਰਾਣਾ ਦੇ ਰਾਧਾ ਸੁਆਮੀ ਸਤਸੰਗ ਘਰ , ਗੁਰੂਦੁਆਰਾ ਸਾਹਿਬ ਕਕਰਾਲਾ,ਢੈਂਠਲ,ਚੁਨਾਗਰਾ,ਨਨਹੇੜਾ,ਪਾਤੜਾਂ ਦੇ ਗੁਰੂਦੁਆਰਾ ਸਾਹਿਬ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਕੱਲ 19 ਜੂਨ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵਿਡ ਟੀਕਾਕਰਣ ਨਹੀਂ ਹੋਵੇਗਾ ।

Leave a Reply

Your email address will not be published. Required fields are marked *