News news patiala AAP handed over the demand letter to SDM NABHA KANU GARG Admin October 28, 2021October 28, 20211 min readWrite a Comment on AAP handed over the demand letter to SDM NABHA KANU GARG you may aslo read — Covid-19 ਕਾਰਨ ਮਾਰੇ ਗਏ ਲੋਕਾਂ ਦੇ ਵਾਰਿਸਾਂ ਨੂੰ 50 ਹਜ਼ਾਰ ਰੁਪਏ ਸਹਾਇਤਾ ਨਾਭਾ, 27 ਅਕਤੂਬਰ, 2021 : ਬਾਰਿਸ਼ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ‘ਆਪ’ ਹਲਕਾ ਨਾਭਾ ਤੋਂ ਇੰਚਾਰਜ ਗੁਰਦੇਵ ਸਿੰਘ ਦੇਵ ਮਾਨ ਨੇ SDM NABHA KANU GARG ਨੂੰ ਮੰਗ ਪੱਤਰ ਦਿੱਤਾ। ਦੇਵ ਮਾਨ ਨੇ ਕਿਹਾ ਬਲਾਕ ਨਾਭਾ ਤੇ ਭਾਦਸੋਂ ਦੇ ਬਹੁਤ ਸਾਰੇ ਪਿੰਡਾਂ ‘ਚ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਕੀਤ ਕਿਸਾਨਾਂ ਦੀ ਅੌਖੀ ਘੜੀ ‘ਚ ਮਦਦ ਕੀਤੀ ਜਾਵੇ। ਇਸ ਮੌਕੇ ਮਨਪ੍ਰਰੀਤ ਧਾਰੋਕੀ, ਹਰਮੀਕ ਬਾਜਵਾ, ਜੋਗਾ ਸਿੰਘ ਮੈਹਸ, ਅਮਰੀਕ ਸਿੰਘ ਥੂਹੀ ਤੇ ਲੈਮਬਰ ਸਿੰਘ ਸਹੌਲੀ ਹਾਜ਼ਰ ਸਨ। ਇਸ ਸਬੰਧੀ SDM NABHA KANU GARG ਨੇ ਦੱਸਿਆ ਪਿੰਡਾਂ ‘ਚ ਹੋਏ ਨੁਕਸਾਨ ਦੀ ਗਿਰਦਾਵਰੀ ਸ਼ੁਰੂ ਹੋ ਚੁੱਕੀ ਹੈ, ਜਲਦ ਹੀ ਰਿਪੋਰਟ ਤਿਆਰ ਕਰ ਕੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ।
DAV Public School Patiala Pays Tribute to APJ Abdul Kalam July 27, 2023July 27, 2023 News news patiala Patiala-News-Today
Patiala Police PS Lahori Gate recovered of 03 stolen motorcycles June 17, 2022June 17, 2022 News Patiala-News-Today Punjab-Government Punjab-Police