AAP handed over the demand letter to SDM NABHA KANU GARG

 

AVvXsEhk38sKP5zNUHRG2XnRrtpoX4GE3GP 1bg3nTZ3oOpEx4F2ISPqqH JIO99LUioRSP394Pmw XhojB1fKsDMPaO4zYYQRa16LMVraMk7DX F1skXjdcjEli5ERD3wTbBOI433Tn0MGaw6jqqbKrqdoov Wy5Rf5iowAjOLTKsRFznbZZbUomKidJAUr5A -

ਨਾਭਾ, 27 ਅਕਤੂਬਰ, 2021 :

         ਬਾਰਿਸ਼ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ‘ਆਪ’ ਹਲਕਾ ਨਾਭਾ ਤੋਂ ਇੰਚਾਰਜ ਗੁਰਦੇਵ ਸਿੰਘ ਦੇਵ ਮਾਨ ਨੇ SDM NABHA KANU GARG ਨੂੰ ਮੰਗ ਪੱਤਰ ਦਿੱਤਾ। ਦੇਵ ਮਾਨ ਨੇ ਕਿਹਾ ਬਲਾਕ ਨਾਭਾ ਤੇ ਭਾਦਸੋਂ ਦੇ ਬਹੁਤ ਸਾਰੇ ਪਿੰਡਾਂ ‘ਚ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਕੀਤ ਕਿਸਾਨਾਂ ਦੀ ਅੌਖੀ ਘੜੀ ‘ਚ ਮਦਦ ਕੀਤੀ ਜਾਵੇ। ਇਸ ਮੌਕੇ ਮਨਪ੍ਰਰੀਤ ਧਾਰੋਕੀ, ਹਰਮੀਕ ਬਾਜਵਾ, ਜੋਗਾ ਸਿੰਘ ਮੈਹਸ, ਅਮਰੀਕ ਸਿੰਘ ਥੂਹੀ ਤੇ ਲੈਮਬਰ ਸਿੰਘ ਸਹੌਲੀ ਹਾਜ਼ਰ ਸਨ। ਇਸ ਸਬੰਧੀ SDM NABHA KANU GARG ਨੇ ਦੱਸਿਆ ਪਿੰਡਾਂ ‘ਚ ਹੋਏ ਨੁਕਸਾਨ ਦੀ ਗਿਰਦਾਵਰੀ ਸ਼ੁਰੂ ਹੋ ਚੁੱਕੀ ਹੈ, ਜਲਦ ਹੀ ਰਿਪੋਰਟ ਤਿਆਰ ਕਰ ਕੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ।

Leave a Reply

Your email address will not be published. Required fields are marked *