SSP Patiala honored 08 year old girl for Cycling 800 Km

 

SSP Patiala honored 08 year old girl for Cycling 800 Km

News Patiala: 13th July 2022

SSP Patiala honored 08 year old #cyclist  Raavi Kaur Badhesha for #Cycling 800 Km to cover Spiti circuit (Himachal Pradesh). Encouraging Ravi, SSP Patiala said that Raavi is an inspiration for daughter of #punjab and for all of us.

ਐਸ.ਐਸ.ਪੀ ਪਟਿਆਲਾ ਨੇ 08 ਸਾਲਾ ਸਾਈਕਲਿਸਟ ਰਾਵੀ ਕੌਰ ਬਧੇਸ਼ਾ ਨੂੰ ਸਾਈਕਲ ਚਲਾ ਕੇ ਸਪਿਤੀ ਸਰਕਟ (ਹਿਮਾਚਲ ਪ੍ਰਦੇਸ਼) ਦਾ 800 ਕਿਲੋਮੀਟਰ ਲੰਮਾ ਪੈਂਡਾ ਤੈਅ ਕਰਨ ਲਈ ਸਨਮਾਨਿਤ ਕੀਤਾ। ਐਸ.ਐਸ.ਪੀ ਪਟਿਆਲਾ ਨੇ ਰਾਵੀ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਰਾਵੀ ਪੰਜਾਬ ਦੀਆਂ ਬੇਟੀਆਂ ਸਮੇਤ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹੈ।

#girlchildempowerment

Leave a Reply

Your email address will not be published. Required fields are marked *