Punjabi University and Fortis Hospital Mohali Agreement between about Medical Services

 

Punjabi University and Fortis Hospital Mohali Agreement between  about Medical Services
Punjabi University and Fortis Hospital Mohali Agreement between  about Medical Services

Also read: 👉 SIM cards recovered from Patiala Jail

News Patiala 28 June 2022:

                     An agreement was signed between Punjabi University, Patiala, and Fortis Hospital, Mohali. Following this agreement Fortis Hospital, Mohali has been listed with Punjabi University, Patiala. Under which the staff, faculty, and staff, even if they are retired, will be given CG along with their dependent relatives. H.S. Will be able to provide various medical services at different rates.

These services include cardiology, oncology, knee replacement under orthopedics, neurosurgery, and many more. There are also discounts on many other services. Employees will have to show their ID cards and health card to themselves and their dependents.

 Speaking on the occasion, the SMO of the University Dr. Regina said that this would enable the staff, faculty, and their dependents to enjoy CGHS. It will help to get facilities at rates.

 Vice-Chancellor, Prof. Arvind slams SMO Congratulations to the employees for this initiative to provide better facilities to the employees and their families.

 Dr. Yashpal Sharma, Dean of Academics said that this agreement would be beneficial for the Punjabi University family.

ਪੰਜਾਬੀ ਯੂਨੀਵਰਸਿਟੀ ਅਤੇ ਫੋਰਟਿਸ ਹਸਪਤਾਲ ਮੋਹਾਲੀ ਵਿਚਕਾਰ ਮੈਡੀਕਲ ਸੇਵਾਵਾਂ ਸਬੰਧੀ ਇਕਰਾਰ

ਪਟਿਆਲਾ 28 ਜੂਨ 2022: ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਫੋਰਟਿਸ ਹਸਪਤਾਲ, ਮੋਹਾਲੀ ਵਿਚਕਾਰ ਇੱਕ ਇਕਰਾਰਨਾਮਾ ਸਹੀਬੰਦ ਕੀਤਾ ਗਿਆ। ਇਸ ਇਕਰਾਰਨਾਮੇ ਤੋਂ ਬਾਅਦ ਫੋਰਟਿਸ ਹਸਪਤਾਲ, ਮੋਹਾਲੀ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸੂਚੀਬੱਧ ਕੀਤਾ ਗਿਆ ਹੈ। ਜਿਸ ਤਹਿਤ ਕਰਮਚਾਰੀ, ਫੈਕਲਟੀ ਅਤੇ ਸਟਾਫ, ਭਾਵੇਂ ਉਹ ਸੇਵਾਮੁਕਤ ਵੀ ਹੋਣ, ਨੂੰ ਉਨ੍ਹਾਂ ਉੱਤੇ ਨਿਰਭਰ ਰਿਸ਼ਤੇਦਾਰਾਂ ਸਮੇਤ ਸੀ.ਜੀ. ਐੱਚ.ਐੱਸ.  ਦਰਾਂ ਉੱਤੇ ਵੱਖ-ਵੱਖ ਲਮੈਡੀਕਲ ਸੇਵਾਵਾਂ ਸਕਣਗੀਆਂ। 

ਇਨ੍ਹਾਂ ਸੇਵਾਵਾਂ ਵਿੱਚ ਕਾਰਡੀਓਲੋਜੀ,ਓਨਕੋਲੋਜੀ,ਆਰਥੋਪੀਡਿਕਸ ਦੇ ਅਧੀਨ ਗੋਡਿਆਂ ਆਦਿ ਦੀ ਬਦਲੀ,ਨਿਊਰੋਸਰਜਰੀ ਆਦਿ ਬਹੁਤ ਸਾਰੀਆਂ ਸੇਵਾਵਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੇਵਾਵਾਂ ਉੱਤੇ ਛੋਟ ਵੀ ਮਿਲਣੀ ਹੈ। ਕਰਮਚਾਰੀਆਂ ਨੂੰ ਆਪਣੇ ਅਤੇ ਆਪਣੇ ਉੱਤੇ ਨਿਰਭਰ ਲੋਕਾਂ ਲਈ ਆਪਣਾ ਆਈਡੀ ਕਾਰਡ ਅਤੇ ਹੈਲਥ ਕਾਰਡ ਦਿਖਾਉਣਾ ਹੋਵੇਗਾ।

 ਇਸ ਮੌਕੇ ਬੋਲਦਿਆਂ ਯੂਨੀਵਰਸਿਟੀ ਦੇ ਐਸ.ਐਮ.ਓ. ਡਾ. ਰੇਗੀਨਾ ਨੇ ਕਿਹਾ ਕਿ ਇਸ ਨਾਲ ਕਰਮਚਾਰੀਆਂ, ਫੈਕਲਟੀ ਅਤੇ ਉਨ੍ਹਾਂ ਉੱਤੇ ਨਿਰਭਰ ਲੋਕਾਂ ਨੂੰ ਸੀ.ਜੀ.ਐਚ.ਐਸ. ਦਰਾਂ ਉੱਤੇ ਸਹੂਲਤਾਂ ਲੈਣ ਵਿੱਚ ਮਦਦ ਮਿਲੇਗੀ।

 ਵਾਈਸ ਚਾਂਸਲਰ, ਪ੍ਰੋ. ਅਰਵਿੰਦ ਨੇ ਐਸ.ਐਮ.ਓ. ਨੂੰ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਲਈ ਇਸ ਪਹਿਲਕਦਮੀ ਲਈ ਵਧਾਈ ਦਿੱਤੀ।

 ਡਾ. ਯਸ਼ਪਾਲ ਸ਼ਰਮਾ, ਡੀਨ ਅਕਾਦਮਿਕ ਨੇ ਕਿਹਾ ਕਿ ਇਹ ਸਮਝੌਤਾ ਪੰਜਾਬੀ ਯੂਨੀਵਰਸਿਟੀ ਪਰਿਵਾਰ ਲਈ ਲਾਹੇਵੰਦ ਹੋਵੇਗਾ

Leave a Reply

Your email address will not be published. Required fields are marked *