Patiala Railway Line were stolen SSP Patiala visited the spot |
News Patiala: Recently 1200 Iron Straps of Patiala Railway Line were stolen. SSP Patiala along with other officers visited the spot and talked to the Railway officials so that such an incident would not happen again.
ਪਿਛਲੇ ਦਿਨੀਂ ਪਟਿਆਲਾ ਦੀ ਰੇਲਵੇ ਲਾਇਨ ਦੀਆਂ 1200 ਪੱਤੀਆਂ ਚੋਰੀ ਹੋ ਗਈਆਂ ਸਨ। ਐਸ.ਐਸ.ਪੀ ਪਟਿਆਲਾ ਨੇ ਹੋਰ ਅਫ਼ਸਰਾਂ ਸਮੇਤ ਮੌਕੇ ਤੇ ਪਹੁੰਚ ਕੇ ਦੌਰਾ ਕੀਤਾ ਅਤੇ ਰੇਲਵੇ ਅਫ਼ਸਰਾਂ ਨਾਲ ਇਸ ਬਾਰੇ ਗੱਲ ਬਾਤ ਕੀਤੀ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾਂ ਵਾਪਰੇ।