Patiala Police checked the licenses of various medical stores |
In view of the Public safety, Patiala Police checked the licenses of various medical stores and also checked whether these medical stores were selling medicines with proper expiry date or not.
ਪਬਲਿਕ ਦੀ ਸੁਰੱਖਿਆ ਦੇ ਮੱਦੇਨਜ਼ਰ, ਪਟਿਆਲਾ ਪੁਲਿਸ ਵੱਲੋਂ ਵੱਖ ਵੱਖ ਮੈਡੀਕਲ ਸਟੋਰਾਂ ਦੇ ਲਾਈਸੈਂਸ ਚੈਕ ਕੀਤੇ ਗਏ ਅਤੇ ਇਹ ਵੀ ਵਾਚਿਆ ਗਿਆ ਕਿ ਇਹ ਮੈਡੀਕਲ ਸਟੋਰ ਸਹੀ ਮਿਆਦ ਵਾਲਿਆਂ ਦਵਾਇਆ ਵੇਚ ਰਹੇ ਹਨ ਜਾਂ ਨਹੀਂ।