Pathankot-based Flying Officer Raghav Arora, an alumnus of Maharaja Ranjit Singh Armed Forces Preparatory Institute, Mohali, was awarded the prestigious ‘Sword of Honour’ and the trophy for ‘Best in Flying’ at the Combined Graduation Parade (CGP) held at AFA, Hyderabad.
ਪਠਾਨਕੋਟ ਦੇ ਰਹਿਣ ਵਾਲੇ ਫਲਾਇੰਗ ਅਫਸਰ ਰਾਘਵ ਅਰੋੜਾ, ਜੋ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫਪੀਆਈ), ਮੋਹਾਲੀ ਦੇ ਕੈਡੇਟ ਰਹੇ ਹਨ, ਨੂੰ ਏਅਰ ਫੋਰਸ ਅਕੈਡਮੀ, ਡੁੰਡੀਗਲ, ਹੈਦਰਾਬਾਦ ਵਿਖੇ ਹੋਈ ਕੰਬਾਈਨਡ ਗ੍ਰੈਜੂਏਸ਼ਨ ਪਰੇਡ (ਸੀਜੀਪੀ) ਵਿਚ ਵੱਕਾਰੀ ‘ਸਵੌਰਡ ਆਫ਼ ਆਨਰ’ ਪੁਰਸਕਾਰ ਅਤੇ ‘ਬੈਸਟ ਇਨ ਫਲਾਇੰਗ’ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।
…