Government Teachers’ Leave Rules Changed

Chandigarh, June 22, 2022: 

            The Education Department has changed the rules for teachers and staff to take leave for going abroad, making it clear that teachers and staff will get leave for going abroad only during summer and winter vacations. This leave will not be available for the rest of the time. 

Government Teachers' Leave Rules Changed
Government Teachers’ Leave Rules Changed

ਚੰਡੀਗੜ੍ਹ,  22 ਜੂਨ, 2022: 

            ਸਿੱਖਿਆ ਵਿਭਾਗ ਨੇ ਅਧਿਆਪਕਾਂ ਤੇ ਕਰਮਚਾਰੀਆਂ ਵੱਲੋਂ ਵਿਦੇਸ਼ ਜਾਣ ਵਾਸਤੇ ਛੁੱਟੀ ਲੈਣ ਲਈ ਨਿਯਮਾਂ ਵਿਚ ਤਬਦੀਲੀ ਕਰਦਿਆਂ ਸਪਸ਼ਟ ਕੀਤਾ ਹੈ ਕਿ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਵਿਦੇਸ਼ ਜਾਣ ਲਈ ਛੁੱਟੀ ਸਿਰਫ਼ ਗਰਮੀਆਂ ਦੀਆਂ ਅਤੇ ਸਰਦੀ ਦੀਆਂ ਛੁੱਟੀਆਂ ਵਿਚ ਹੀ ਮਿਲੇਗੀ। ਬਾਕੀ ਸਮੇਂ ਵਿਚ ਇਹ ਛੁੱਟੀ ਨਹੀਂ ਮਿਲੇਗੀ।

Leave a Reply

Your email address will not be published. Required fields are marked *