How is the weather in Patiala today?

How is the weather in Patiala today?

ਬੀਤੇ ੨-੩ ਦਿਨ ਤੋਂ ਪੈ ਰਹੀ ਸਖਤ ਲੋ ਦਾ ਅੱਜ ਮੁੱਖ ਦਿਨ ਸੀ, ਅੱਜ ਵੱਧੋ-ਵੱਧ ਪਾਰੇ ਨੇ ਮਈ ਦੇ ਨਵੇਂ ਰਿਕਾਰਡ ਬਣਾ ਛੱਡੇ ਹਨ ਜਿਨ੍ਹਾ ਦੀ ਤਸਦੀਕ ੧ ਅੱਧੇ ਦਿਨ ਚ ਕੀਤੀ ਜਾਵੇਗੀ।

ਅੱਜ ਤੇਜ ਦੱਖਣ-ਪੂਰਬੀ ਹਵਾਵਾਂ ਦੱਖਣ-ਪੱਛਮੀ ਮਾਲਵੇ ਚ ਪੁੱਜ ਗਈਆਂ ਹਨ ਜਿਸ ਕਾਰਨ ਓੁੱਥੇ ਨਮੀ ਚ ਵਾਧਾ ਹੋਵੇਗਾ ਤੇ ਕੱਲ੍ਹ ਦਿਨ ਵੇਲੇ ੧-੨ ਡਿਗਰੀ ਪਾਰਾ ਘਟੇਗਾ, ਇਨ੍ਹਾਂ ਹੀ ਨਹੀਂ ਇਹ ਹਵਾ ਕਮਜ਼ੋਰ ਪੱਛਮੀ ਸਿਸਟਮ ਨਾਲ ਮਿਲ ਅਗਲੇ 2 ਦਿਨ ਟੁੱਟਵੀ ਬਰਸਾਤੀ ਕਾਰਵਾਈ ਨਾਲ ਹਨੇਰੀ ਦਾ ਪ੍ਰੋਗਰਾਮ ਵੀ ਬਣਾਓੁਣਗੇ ਤੇ ਵਗ ਰਹੀ ਲੋ ਨੂੰ ਕੁਝ ਹੱਦ ਤੱਕ ਠੱਲ੍ਹ ਪਾਓੁਣਗੇ।

How is the weather in Patiala today?
How is the weather in Patiala today?

ਆਓੁ ਇੱਕ ਝਾਤੀ ਮਾਰੀਏ ਅੱਜ ਖਿੱਤੇ ਪੰਜਾਬ ਚ ਦਰਜ਼ ਹੋਏ ਵੱਧੋ-ਵੱਧ ਪਾਰੇ ਤੇ 👇🏿

 • ਹਨੂੰਮਾਨਗੜ੍ਹ           47.9°C
 • ਗੰਗਾਨਗਰ            47.6°C
 • ਮੁਕਤਸਰ ਸਾਹਿਬ     47.4°C
 • ਸਿਰਸਾ                 47.2°C
 • ਫਤਿਹਾਬਾਦ               47°C
 • ਫਿਰੋਜ਼ਪੁਰ             46.9°C
 • ਬਠਿੰਡਾ                46.8°C
 • ਬਰਨਾਲਾ              46.4°C
 • ਜਲੰਧਰ                46.2°C
 • ਅੰਮ੍ਰਿਤਸਰ             46.1°C
 • ਹੁਸ਼ਿਆਰਪੁਰ          46.1°c
 • ਮੋਗਾ                    46.1°c
 • ਗੁਰਦਾਸਪੁਰ           45.7°C
 • ਨੂਰਮਹਿਲ             45.6°C
 • ਲੁਧਿਆਣਾ             45.5°C
 • ਫਰੀਦਕੋਟ              45.4°C
 • ਬੁੱਧ ਸਿੰਘ ਵਾਲਾ          45°C
 • ਫ਼ਤਹਿਗੜ੍ਹ ਸਾਹਿਬ        45°C
 • ਕੁਰਛੇਤਰ                  45°C
 • ਪਠਾਨਕੋਟ              44.8°C
 • ਕੌਲ(ਕੈੰਥਲ)           44.7°C
 • ਰੌਣੀ                     44.4°C
 • ਪਟਿਆਲਾ              44.3°C
 • ਰੋਪੜ                    44.2°C
 • ਮੋਹਾਲੀ ਏਅਰਪੋਰਟ   44.1°C
 • ਗੁਰਦਾਸਪੁਰ b         43.6°C
 • ਚੰਡੀਗੜ੍ਹ                   43°C
 • ਮੋਹਾਲੀ                  42.9°C
 • ਕਰਨਾਲ,ਪੰਚਕੂਲਾ      42.4°C
 • ਅੰਬਾਲਾ                  42.1°C

ਬੀਤੀ ਕੱਲ੍ਹ ਗੰਗਾਨਗਰ   48.3°C  ਤੇ ਬਠਿੰਡਾ ਏਅਰਪੋਰਟ   47.1°C ਨਾਲ ਸਭ ਤੋਂ ਗਰਮ ਰਹੇ ਸਨ। ਬਠਿੰਡਾ ਏਅਰਪੋਰਟ ਦਾ ਡੇਟਾ ਥੋੜ੍ਹੇ ਸਮੇਂ ਚ ਜਾਂ ਕੱਲ੍ਹ ਪੋਸਟ ਕੀਤਾ ਜਾਵੇਗਾ।

Patiala weather 20 day

Patiala weather next 10 Days

Weather report of Patiala next 15 days

Monsoon in Patiala

Patiala weather Today hourly

Skymet Weather Patiala

Accuweather Patiala

Yahoo weather in patiala

Leave a Reply

Your email address will not be published. Required fields are marked *