punjab weather forecast in patiala | Patiala News |
2 ਮਾਰਚ ਦੀ ਦੁਪਹਿਰ ਤੋਂ 3 ਮਾਰਚ ਦੇਰ ਰਾਤ ਦੌਰਾਨ ਕਮਜ਼ੋਰ ਪੱਛਮੀ ਸਿਸਟਮ ਕਾਰਨ ਗੁਜ਼ਰਦੀ ਬੱਦਲਵਾਹੀ ਨਾਲ ਕਿਤੇ-ਕਿਤੇ (5-25%) ਗਰਜ-ਲਿਸ਼ਕ ਨਾਲ ਛਰਾਟੇ ਪੈ ਸਕਦੇ ਹਨ ਤੇ ੧-੨ ਥਾਂ ਮੋਟੀ ਗੜ੍ਹੇਮਾਰੀ ਹੋ ਸਕਦੀ ਹੈ।
ਅਗਲੇ ਦਿਨੀਂ ਪਾਰਾ ਔਸਤ ਦੇ ਲਾਗੇ ਬਣਿਆ ਰਹੇਗਾ। 4/5 ਮਾਰਚ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ।
7 ਤੋਂ 12 ਮਾਰਚ ਦੌਰਾਨ ਪੱਛਮੀ ਸਿਸਟਮ ਨਾਲ ਟੁੱਟਵੀਂ ਕਾਰਵਾਈ ਦੀ ਸੰਭਾਵਨਾ ਬਣਾ ਰਹੀ ਹੈ ਜਿਸ ਚ ਹਜੇ ਬਦਲਾਅ ਆਵੇਗਾ, ਇਸ ਬਾਰੇ ਸਮੇਂ ਸਿਰ ਅਪਡੇਟ ਕਰ ਦਿੱਤੀ ਜਾਵੇਗੀ।