Patiala Police Cyber Cell returned Rs 60,000 to the victim

Patiala News: Cyber ​​Cell of Patiala Police assisted a Patiala resident woman victim of online fraud to get her money back which is 60,000 rupees. We urge you all not to share your personal information with any stranger.

Patiala Police Cyber Cell returned Rs 60,000 to the victim
Patiala Police Cyber Cell returned Rs 60,000 to the victim

ਪਟਿਆਲਾ ਪੁਲਿਸ ਦੇ ਸਾਇਬਰ ਸੈਲ ਵੱਲੋਂ ਪਟਿਆਲਾ ਦੀ ਰਹਿਣ ਵਾਲੀ ਇੱਕ ਆਨਲਾਈਨ ਧੋਖਾਧੜੀ ਦੀ ਪੀੜਤ ਔਰਤ ਨੂੰ ਉਸਦੇ 60,000 ਰੁਪਏ ਵਾਪਸ ਕਰਵਾਉਣ ਵਿੱਚ ਸਹਾਇਤਾ ਕੀਤੀ। ਸਾਡੀ ਆਪ ਸਭ ਨੂੰ ਵੀ ਅਪੀਲ ਹੈ ਕਿ ਆਪਣੀ ਨਿਜੀ ਜਾਣਕਾਰੀ ਕਿਸੇ ਵੀ ਅਣਜਾਣ ਵਿਅਕਤੀ ਨਾਲ ਸਾਂਝੀ ਨਾਂ ਕਰੋ।

#cybersecurity #PatialaPolice  #LetsBringTheChange

Leave a Reply

Your email address will not be published. Required fields are marked *