Cyber Cell of Patiala Police assisted a Patiala resident woman victim of online fraud to get her money back which us Rs. 01 lac 66 thousand
We also urge you all not to share your personal information or OTP with a stranger.
Patiala Police Cyber Cell returned Rs 1 lakh 66 thousand to a woman victim of online fraud |
ਪਟਿਆਲਾ ਪੁਲਿਸ ਦੇ ਸਾਇਬਰ ਸੈਲ ਵੱਲੋਂ ਪਟਿਆਲਾ ਦੀ ਰਹਿਣ ਵਾਲੀ ਇੱਕ ਆਨਲਾਈਨ ਧੋਖਾਧੜੀ ਦੀ ਪੀੜਤ ਔਰਤ ਨੂੰ ਉਸਦੇ ਪੈਸੇ 01 ਲੱਖ 66 ਹਜ਼ਾਰ ਰੁਪਏ ਵਾਪਸ ਕਰਵਾਉਣ ਵਿੱਚ ਸਹਾਇਤਾ ਕੀਤੀ। ਸਾਡੀ ਆਪ ਸਭ ਨੂੰ ਵੀ ਅਪੀਲ ਹੈ ਕਿ ਆਪਣੀ ਨਿਜੀ ਜਾਣਕਾਰੀ ਜਾਂ OTP ਕਿਸੇ ਅਣਜਾਣ ਵਿਅਕਤੀ ਨਾਲ ਸਾਂਝੀ ਨਾਂ ਕਰੋ।