ਕਾਂਗਰਸੀ ਲੀਡਰ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਬਾਸ ਸਟੈਂਡ ਚੋਂਕ ਵਿੱਚ ਧਰਨਾ | Patiala News Today

Patiala news Today 12 January 2022 : ਕਾਂਗਰਸੀ ਆਗੂ ਤਾਰਾ ਦੱਤ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਉਸ ਦੇ ਪਰਿਵਾਰ ਅਤੇ ਸਮਰਥਕਾਂ ਵੱਲੋਂ ਬਸ ਸਟੈਂਡ ਚੌਕ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ। ਧਰਨਾਕਾਰੀਆਂ ਨੇ ਕਿਹਾ ਕਿ ਗੈਂਗਸਟਰ ਪਹਿਲਾਂ ਵੀ ਕਈ ਕਤਲ ਦੇ ਮਾਮਲਿਆਂ ‘ਚ ਨਾਮਜ਼ਦ ਹੈ ਪ੍ਰੰਤੂ ਪੁਲਿਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਜਿਸ ਦੇ ਚਲਦਿਆਂ ਹੁਣ ਤਾਰਾ ਦੱਤ ਦਾ ਵੀ ਉਸ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਧਰਨਾਕਾਰੀਆਂ ਨੇ ਕਿਹਾ ਕਿ ਗੈਂਗਸਟਰ ਦਾ ਸ਼ਰ੍ਹੇਆਮ ਘੁੰਮਣਾ ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਗਿਆ। ਇਕ ਭਲੇ ਵਿਅਕਤੀ ਨੂੰ ਮਾਰ ਦੇਣਾ ਪੁਲਿਸ ਪ੍ਰਸ਼ਾਸਨ ਭਾਰਤ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤਕ ਕਾਤਲਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤਕ ਉਨ੍ਹਾਂ ਦਾ ਬੱਸ ਸਟੈਂਡ ਚੌਕ ‘ਚ ਧਰਨਾ ਜਾਰੀ ਰਹੇਗਾ ਤੇ ਸਸਕਾਰ ਵੀ ਗ੍ਰਿਫ਼ਤਾਰੀਆਂ ਤੋਂ ਬਾਅਦ ਕੀਤਾ ਜਾਵੇਗਾ।

Patiala news today
Patiala News Today

PATIALA NEWS Patiala news today Patiala news live Patiala newspaper Patiala news update Patiala newspaper today Patiala news channel Patiala news in Hindi Patiala news corona Patiala news accident Patiala news Aaj ki Khabar Patiala news app Patiala news aaj Patiala accident news yesterday Patiala Ajit news Patiala news 19 august Punjabi university Patiala news about exams Patiala breaking news Patiala bani news Patiala Bhaskar news Patiala breaking news today Patiala Bahadurgarh news Patiala Bhaskar newspaper Patiala breaking news in Hindi Punjabi Patiala breaking news Patiala news corona cases today Patiala news coronavirus Patiala news com Patiala covid news Patiala crime news Patiala covid news today

Leave a Reply

Your email address will not be published. Required fields are marked *