ਨਾਭਾ
ਨਾਭਾ ਵਿੱਚ ਇਕ ਨਵਾਂ ਗਿਰੋਹ ਸਰਗਰਮ ਹੈ, ਇਹ ਦੁਕਾਨ ਵਿੱਚ ਆਉਂਦੇ ਨੇ ਪਹਿਲਾ ਸਮਾਨ ਕਢਵਾਉਂਦੇ ਨੇ ਫੇਰ ਪੈਸੇ ਦਿੰਦੇ ਨੇ ਅੱਤੇ ਫੇਰ ਮੌਕੇ ਤੇ ਹੀ ਸਮਾਨ ਵਾਪਿਸ ਰੱਖ ਦਿੰਦੇ ਨੇ ਅਤੇ ਪੈਸੇ ਵਾਪਿਸ ਮੰਗਦੇ ਨੇ, ਫੇਰ ਬੰਦੇ ਨੂੰ ਉਲਝਾਂਦੇ ਨੇ ਅਤੇ ਸਮਾਨ ਵੀ ਲੇ ਜਾਂਦੇ ਨੇ ਅੱਤੇ ਪੈਸੇ ਵੀ। ਇਹ ਵੀਡਿਉ ਨਾਭਾ ਦੇ ਮੈਹਸ ਗੇਟ ਸਥਿਤ Bharat Shoe Center ਦੀ ਹੈ, ਦੁਕਾਨ ਦੇ ਮਾਲਿਕ ਵੱਲੋ ਉਸ ਨਾਲ ਹੋਈ ਠੱਗੀ ਦਾ ਜਦੋਂ ਪਤਾ ਲਗਿਆ ਉਸ ਸਮੇਂ ਤੱਕ ਇਹ ਠੱਗ ਜਾ ਚੁੱਕੇ ਸੀ।ਦੁਕਾਨਦਾਰ ਵੱਲੋ ਕਹਿਣਾ ਹੈ ਕਿ ਇਹ ਇਸ ਤਰ੍ਹਾਂ ਦੀ ਠੱਗੀ ਨਾਭਾ ਦਾ ਕਈ ਹੋਰ ਦੁਕਾਨਦਾਰਾਂ ਨੂੰ ਵੀ ਲੱਗਾ ਚੁੱਕੇ ਹਨ। ਇਹ ਵੀਡਿਉ ਰਾਹੀਂ ਮੈ ਤੁਹਾਨੂੰ ਜਾਗਰੂਕ ਕਰਨਾ ਚਾਹੁੰਦਾ ਹਾਂ ਕਿ ਹਰ ਚੀਜ਼ ਨੂੰ ਧਿਆਨ ਨਾਲ ਸਮਝੋ, ਅਤੇ ਕੋਈ ਜਿਆਦਾ ਉਲਝਾਵੇ ਉਸਦੇ ਚੱਕਰ ਵਿੱਚ ਨਾ ਆਵੋ।
ਦੇਖੋ ਵੀਡੀਓ👇👇👇