Patiala Police recovered 12 Boxes of Haryana made liquor: Patiala News |
During the checking being conducted in view of #PunjabElections2022, Patiala Police (PS Sadar Patiala) arrested 01 accused and recovered 12 Boxes (120 bottles) of Haryana made liquor.
#PunjabElections2022 ਦੇ ਮੱਦੇਨਜ਼ਰ ਕੀਤੀ ਜਾ ਰਹੀ ਚੈਕਿੰਗ ਦੌਰਾਨ ਪਟਿਆਲਾ ਪੁਲਿਸ ਦੇ ਥਾਣਾ ਸਦਰ ਪਟਿਆਲਾ ਵੱਲੋਂ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ 12 ਡੱਬੇ (120 ਬੋਤਲਾਂ) ਹਰਿਆਣਾ ਦੀ ਬਾਣੀ ਸ਼ਰਾਬ ਬਰਾਮਦ ਕੀਤੀ।