ਡਵੀਜ਼ਨਲ ਕਮਿਸ਼ਨਰ ਪਟਿਆਲਾ, ਡਿਪਟੀ ਕਮਿਸ਼ਨਰ ਪਟਿਆਲਾ, ਆਈ.ਜੀ.ਪੀ ਪਟਿਆਲ਼ਾ ਰੇਂਜ, ਪਟਿਆਲਾ ਅਤੇ ਐਸ.ਐਸ.ਪੀ ਪਟਿਆਲਾ ਵੱਲੋਂ 2022 ਵਿਚ ਹੋਣ ਵਾਲੇ ਇਲੈਕਸ਼ਨ ਦੇ ਮੱਦੇਨਜ਼ਰ ਅੱਜ ਨੇੜਲੇ ਸੂਬਿਆਂ ਦੇ ਐਸ.ਐਸ.ਪੀ ਸਹਿਬਾਨਾਂ ਨਾਲ ਇਕ ਮੀਟਿੰਗ ਕੀਤੀ ਗਈ, ਇਸ ਮੀਟਿੰਗ ਦੌਰਾਨ ਇੰਟਰ ਸਟੇਟ ਨਾਕੇ ਲਗਾਉਣ ਬਾਰੇ ਗੱਲਬਾਤ ਕੀਤੀ ਗਈ ਤਾਂ ਜੋਂ ਇਲੈਕਸ਼ਨ ਦੌਰਾਨ ਇੰਟਰ ਸਟੇਟ ਬਾਡਰਾਂ ਤੋਂ ਪੈਸਾ, ਸ਼ਰਾਬ ਆਦਿ ਪੰਜਾਬ ਵਿਚ ਨਾ ਲਿਆਂਦੀ ਜਾ ਸਕੇ।
#Election2022 #PP24X7 #PatialaPolice
Important meetingthe Divisional Commissionerthe votesImportant meetingthe Divisional CommissionerImportant meetingthe votesthe Divisional Commissionerthe votesImportant meetingthe Divisional Commissionerthe votes