world Mental Health Day 2021 Covid Status 2021 News Patiala

 

AVvXsEj9kaQvciuJjtGTjMy9JTbXKXe mYeFq2shLVvm UV7gLMxBrV61t3H -

As per the Media Bulletin released by Department of Health & Family Welfare, Punjab till 9,October, 2021, a total of 5,85,089 Covid-19 patients were discharged.

The #COVID_19 pandemic has had a major impact on people’s mental health. During the World Health Assembly in May 2021, governments from around the world recognized the need to scale up quality mental health services at all levels.

Stay Safe, Stay Strong

#MissionFateh

#PunjabFightsCorona

AVvXsEh 0XnRtTueJKDN wGyIK3cK 7gI0pRLIzCCFp81YnUdYMWuTxGF2TekOVZWN7t6F2UGSgNOkdZ7t0zA62bjXAVBPfk5TZ 8ZCC97n4lpABblqAdb4Y4cya1fR Ap EWhBSdvjuDmgVSpa rYYQ2dFV0vCbpktDpkF86wK1fDAg pyttB9Qj0JZAwXViw=s320 -

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਅਨੁਸਾਰ ਪੰਜਾਬ ਵਿੱਚ 09 ਅਕਤੂਬਰ,2021 ਤੱਕ ਕੁੱਲ 5,85,089 ਮਰੀਜ਼ ਠੀਕ ਹੋਕੇ ਘਰ ਜਾ ਚੁੱਕੇ ਹਨ।

#ਕੋਵਿਡ_19 ਮਹਾਂਮਾਰੀ ਨੇ ਲੋਕਾਂ ਦੀ ਮਾਨਸਿਕ ਸਿਹਤ ‘ਤੇ ਵੱਡਾ ਪ੍ਰਭਾਵ ਪਾਇਆ ਹੈ। ਮਈ 2021 ਵਿੱਚ ਵਿਸ਼ਵ ਸਿਹਤ ਅਸੈਂਬਲੀ ਦੇ ਦੌਰਾਨ ਦੁਨੀਆ ਭਰ ਦੀਆਂ ਸਰਕਾਰਾਂ ਨੇ ਹਰ ਪੱਧਰ ‘ਤੇ ਮਿਆਰੀ ਮਾਨਸਿਕ ਸਿਹਤ ਸੇਵਾਵਾਂ ਨੂੰ ਵਧਾਉਣ ਦੀ ਜ਼ਰੂਰਤ ਸਮਝੀ। 

ਸੁਰੱਖਿਅਤ ਰਹੋ, ਤੰਦਰੁਸਤ ਰਹੋ

#ਮਿਸ਼ਨਫਤਿਹ

#ਪੰਜਾਬਫਾਈਟਸਕੋਰੋਨਾ

Leave a Reply

Your email address will not be published. Required fields are marked *