14th October celebrate eye health : World sight day

#WorldSightDay

                   World Sight Day is a global event observed to focus attention on vision impairment, including blindness. Vision impairment affects people of all ages, with the majority being over the age of 50. Vision impairment and blindness can have major and long-lasting effects on all aspects of life.

-

 ਵਿਸ਼ਵ ਦ੍ਰਿਸ਼ਟੀ ਦਿਵਸ ਇੱਕ ਵਿਸ਼ਵ ਵਿਆਪੀ ਪ੍ਰੋਗਰਾਮ ਹੈ ਜੋ ਨਿਗ੍ਹਾ ਦੀ ਕਮਜ਼ੋਰੀ ਜਿਵੇਂ ਕਿ ਅੰਨ੍ਹੇਪਣ ਆਦਿ ‘ਤੇ ਧਿਆਨ ਕੇਂਦਰਿਤ ਕਰਨ ਲਈ ਮਨਾਇਆ ਜਾਂਦਾ ਹੈ। ਨਿਗ੍ਹਾ ਦੀ ਕਮਜ਼ੋਰੀ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਵਿੱਚ ਬਹੁਗਿਣਤੀ ਦੀ ਉਮਰ 50 ਸਾਲ ਤੋਂ ਵੱਧ ਹੈ। ਦ੍ਰਿਸ਼ਟੀ ਦੀ ਕਮਜ਼ੋਰੀ ਅਤੇ ਅੰਨ੍ਹੇਪਣ ਜੀਵਨ ਦੇ ਸਾਰੇ ਪਹਿਲੂਆਂ ‘ਤੇ ਵੱਡੇ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਪ੍ਰਭਾਵ ਪਾ ਸਕਦੇ ਹਨ।

Leave a Reply

Your email address will not be published. Required fields are marked *