ਪਟਿਆਲਾ 18 ਅਕਤੂਬਰ 2021
- ਜ਼ਿਲ੍ਹੇ ਦੀਆਂ ਮੰਡੀਆਂ ‘ਚ 2 ਲੱਖ 66 ਹਜ਼ਾਰ 325 ਮੈਟਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਮੰਡੀਆਂ ਵਿਚ ਪੁੱਜੇ ਝੋਨੇ ਵਿੱਚੋ 2 ਲੱਖ 63 ਹਜ਼ਾਰ 779 ਮੈਟਰਿਕਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।
-
-
-
- ਡੀਸੀ ਸੰਦੀਪ ਹੰਸ ਨੇ ਦੱਸਿਆ ਹੁਣ ਤਕ ਖ਼ਰੀਦੇ ਗਏ ਝੋਨੇ ‘ਚੋਂ ਪਨਗਰੇਨ ਵੱਲੋਂ 106260 ਮੈਟਰਿਕ ਟਨ, ਮਾਰਕਫੈੱਡ ਵੱਲੋਂ 61690 ਮੈਟਰਿਕ ਟਨ, ਪਨਸਪ ਵੱਲੋਂ 64420 ਮੈਟਰਿਕ ਟਨ, ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 31151 ਤੇ ਐੱਫਸੀਆਈ ਵੱਲੋਂ 258 ਮੈਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।
- ਉਨਾਂ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ ਦੀ ਨਾਲੋ-ਨਾਲ ਅਦਾਇਗੀ ਵੀ ਕੀਤੀ ਜਾ ਰਹੀ ਹੈ ਅਤੇ ਕੁੱਲ ਖਰੀਦੇ 85.41 ਫੀਸਦੀ ਝੋਨੇ ਦੀ ਅਦਾਇਗੀ ਹੋ ਚੁੱਕੀ ਹੈ।