Covid news patiala Covid Vaccine in Patiala Today News Patiala Admin June 19, 2021June 19, 20211 min readWrite a Comment on Covid Vaccine in Patiala Today News Patiala Covid Vaccine in Patiala Today 20 June 20 ਜੂਨ ਦੇ ਕੋਵਿਡ ਟੀਕਾਕਰਨ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਸਟੇਟ ਪੂਲ ਦੀ ਕੋਵੀਸ਼ੀਲਡ ਵੈਕਸੀਨ ਨਾਲ 18 ਤੋਂ 44 ਸਾਲ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਸਾਂਝਾ ਸਕੂਲ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ,ਗੁਰੂਦੁਆਰਾ ਸਾਹਿਬ ਮੋਤੀ ਬਾਗ, ਰਾਧਾ ਸੁਆਮੀ ਸਤਸੰਗ ਘਰ ਪਟਿਆਲਾ,ਸ੍ਰੀ ਸਾਂਈ ਬਾਬਾ ਮੰਦਿਰ ਪੁਰਾਣਾ ਬਿਸ਼ਨ ਨਰਗ, ਹਨੂੰਮਾਨ ਮੰਦਿਰ ਨੇੜੇ ਅਗਰਸੈਨ ਹਸਪਤਾਲ, ਸ਼ਿਵ ਮੰਦਿਰ ਸਫਾਬਾਦੀ ਗੇਟ, ਗੁਰੁੂਦੁਆਰਾ ਨਾਨਕ ਪ੍ਰਕਾਸ਼ ਹੀਰਾ ਬਾਗ, ਰਾਮ ਲੀਲਾ ਗਰਾਉਂਡ , ਐਸ ਡੀ ਐਸ ਈ ਸਕੂਲ ਸਰਹਿੰਦੀ ਬਾਜ਼ਾਰ, ਮੇਹਰ ਸਿੰਘ ਪਾਰਕ ਨੇੜੇ ਟੈਗੋਰ ਥੀਏਟਰ, ਦਿਵਿਆ ਜ਼ੋਤੀ ਜਾਗਰਿਤੀ ਸੰਸਥਾਨ, ਫਰੀ ਮੇਸ਼ਨ ਹਾਲ, ਰਾਮ ਆਸ਼ਰਮ, ਨਾਭਾ ਦੇ ਰਿਪੁਦੱਮਣ ਕਾਲਜ, ਰੋਟਰੈਕਟ ਕਲੱਬ ਗਰੇਟਰ ਨਾਭਾ , ਰਾਜਪੁਰਾ ਦੇ ਪਟੇਲ ਕਾਲਜ, ਰਾਧਾ ਸੁਆਮੀ ਸਤਸੰਗ ਘਰ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਰਪਾਲਪੁਰ ਦੇ ਗੁਰੂਦੁਆਰਾ ਸਾਹਿਬ, ਬਲਾਕ ਕਾਲੋਮਾਜਰਾ ਦੇ ਆਗਣਵਾੜੀ ਸੈਟਰ ਖੇੜਾ ਗੱਜੂ, ਥੁੂਆ, ਜਾਨਸੂ,ਕਾਲੋਮਾਜਰਾ, ਬਲਾਕ ਕੌਲੀ ਦੇ ਰਾਧਾ ਸੁਆਮੀ ਸਤਸੰਗ ਘਰ ਬਖਸ਼ੀਵਾਲਾ, ਗੁਰੂਦੁਆਰਾ ਸਾਹਿਬ ਬਖਸ਼ੀਵਾਲਾ, ਦੌਣ ਕਲਾਂ, ਰਨਬੀਰਪੁਰਾ ਭਾਦਸੋਂ ਦੇ ਹਰੀਹਰ ਮੰਦਿਰ ਅਤੇ ਰਾਧਾ ਸੁਆਮੀ ਸਤਸੰਗ ਘਰ, ਗੁਰੂਦੁਆਰਾ ਸਾਹਿਬ ਖੋਖ ਅਤੇ ਮੁੰਗੋ, ਬਲਾਕ ਦੁਧਨਸਾਧਾ ਦੇ ਆਗਣਵਾੜੀ ਸੈਟਰ ਕਮਾਲਪੁਰ, ਮਵੀ ਸੱਪਾਂ, ਕਰਹਾਲੀ ਸਾਹਿਬ, ਬਲਬੇੜਾ, ਸ਼ੁਤਰਾਣਾ ਦੇ ਰਾਧਾ ਸੁਆਮੀ ਸਤਸੰਗ ਘਰ , ਗੁਰੂਦੁਆਰਾ ਸਾਹਿਬ ਰੇਤਗੜ, ਗਾਜੇਵਾਸ, ਤੈਂਪੁਰ , ਨਿਰੰਕਾਰੀ ਭਵਨ ਘੱਗਾ,ਪਾਤੜਾਂ ਦੇ ਗੁਰੂਦੁਆਰਾ ਸਾਹਿਬ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ ਅਤੇ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੈਕਸੀਨ ਨਾਲ ਕੋਵਿਡ ਟੀਕਾਕਰਣ ਅਨੈਕਸੀ ਮਾਡਲ ਟਾਊਂਨ ਅਤੇ ਦਿਵਿਆ ਜ਼ੋਤੀ ਜਾਗਰਿਤੀ ਸੰਸਥਾਨ ਡਕਾਲਾ ਰੋਡ , ਪਟਿਆਲਾ ਵਿਖੇ ਹੋਵੇਗਾ ।
Patiala Police arrested Nigerian Woman: Patiala News February 14, 2022February 14, 2022 News news patiala News-Punjab Patiala-Election-News Punjab-Police
Patiala sports showroom caught fire November 14, 2022December 13, 2022 Accident Braking-News News news patiala Today
9 ਜੂਨ ਦਿਨ ਬੁੱਧਵਾਰ ਨੂੰ ਪਟਿਆਲਾ ਵਿੱਚ ਕਰੋਨਾ ਦਾ ਟੀਕਾਕਰਨ ਇਹਨਾਂ ਜਗਾ ਤੇ ਹੋਵੇਗਾ June 9, 2021June 9, 2021 Covid