news patiala ਮਿਲਖਾ ਸਿੰਘ ਦਾ ਦਿਹਾਂਤ: News Patiala Admin June 18, 2021June 18, 20211 min readWrite a Comment on ਮਿਲਖਾ ਸਿੰਘ ਦਾ ਦਿਹਾਂਤ: News Patiala ਮਿਲਖਾ ਸਿੰਘ ਦਾ ਦਿਹਾਂਤ: Highlights ਪ੍ਰਸਿੱਧ ਸਪ੍ਰਿੰਟਰ ਮਿਲਖਾ ਸਿੰਘ 91 ਸਾਲ ਦੀ ਉਮਰ ਵਿੱਚ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ਮਿਲਖਾ ਸਿੰਘ ਦੀ ਮੌਤ ਕੋਵਿਡ ਕਾਰਨ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਉੱਤੇ ਦਿੱਤੀ ਸ਼ਰਧਾਂਜਲੀ ਭਾਰਤ ਦੇ ਮਹਾਨ ਦੌੜਾਕ ਮਿਲਖਾ ਸਿੰਘ ਦਾ ਸ਼ੁਕਰਵਾਰ ਨੂੰ ਹੋ ਗਿਆ । ਇਥੇ ਪੀਜੀਆਈ ਵਿੱਚ ਦਾਖਲ ਮਿਲਖਾ ਸਿੰਘ ਦੀ ਹਾਲਤ ਵੀਰਵਾਰ ਠੀਕ ਸੀ ਪਰ ਦੇ ਰਾਤ ਉਨ੍ਹਾਂ ਨੂੰ ਬੁਖਾਰ ਸੀ। ਸੂਤਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਠੀਕ ਵੀ ਨਹੀਂ ਤੇ ਸਥਿਰ ਵੀ ਨਹੀਂ। ਉਨ੍ਹਾਂ ਦੀ ਬੇਟੀ ਮੋਨਾ ਮਿਲਖਾ ਸਿੰਘ, ਜੋ ਇਕ ਡਾਕਟਰ ਹੈ, ਆਪਣੇ ਪਿਤਾ ਦੀ ਸਿਹਤ ’ਤੇ ਨਜ਼ਰ ਰੱਖ ਰਹੀ ਹੋਈ ਸੀ। ਬੁੱਧਵਾਰ ਨੂੰ ਮਿਲਖਾ ਸਿੰਘ ਨੂੰ ਕੋਵਿਡ ਆਈਸੀਯੂ ਤੋਂ ਬਾਹਰ ਪੀਜੀਆਈ ਹਸਪਤਾਲ ਦੇ ਮੈਡੀਕਲ ਆਈਸੀਯੂ ਵਿੱਚ ਤਬਦੀਲ ਕੀਤਾ ਗਿਆ ਸੀ। 91 ਸਾਲਾ ਇਸ ਮਿਲਖਾ ਸਿੰਘ ਨੂੰ ਪਿਛਲੇ ਮਹੀਨੇ ਕਰੋਨਾ ਹੋਇਆ ਸੀ ਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਨੇ 13 ਜੂਨ ਨੂੰ ਕੋਵਿਡ ਕਾਰਨ ਦਮ ਤੋੜ ਦਿੱਤਾ ਸੀ।
ਕਾਂਗਰਸੀ ਵਿਧਾਇਕ ਰਾਜਿੰਦਰ ਸਿੰਘ ਨੂੰ ‘ਕਾਰਨ ਦੱਸੋ’ ਜਾਰੀ । ਚੋਣ ਜ਼ਾਬਤੇ ਦੀ ਉਲੰਘਣਾ । News Patiala Live January 16, 2022January 16, 2022 ELECTIONS news patiala News-Punjab
Patiala Mayor Sanjeev Sharma joins BJP October 1, 2022October 1, 2022 Braking-News News news patiala News-Punjab Today
Patiala to Get Model Sub-Registrar Office October 14, 2023October 14, 2023 News news patiala Patiala-News-Today