ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਸ੍ਰੀ ਸੰਦੀਪ ਹੰਸ ਨੇ #Covid19 ਤੋਂ ਬਚਾਅ ਲਈ ਪਾਬੰਦੀਆਂ ਨੂੰ ਇਕ ਫਰਵਰੀ ਤੱਕ ਵਧਾਇਆ, ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਟੀਕਾਕਰਣ ਕਰਵਾਉਣ ਦੀ ਅਪੀਲ
Patiala District Magistrate on January 26 issued new guidelines regarding Covid-19 Order Copy 1 |
Patiala District Magistrate on January 26 issued new guidelines regarding Covid-19 Order Copy 2 |