Covid 19 epidemic has been extended till January 25
Instructions issued by Punjab Government to celebrate Republic Day January 26: Patiala News |
Patiala News, January 20, 2022: The Punjab Government has issued instructions to observe Republic Day on January 26 in the wake of the Covid 19 epidemic.
As per the order of the Punjab government, the ban on Covid 19 epidemic has been extended till January 25. There is also a limit of 50 persons (less than 50 percent of capacity) for indoor events and for outdoor events on January 26 for the Republic Day celebrations.
ਪੰਜਾਬ ਸਰਕਾਰ ਨੇ ਕੋਵਿਡ 19 ਮਹਾਂਮਾਰੀ ਦੇ ਚੱਲਦੇ ਗਣਤੰਤਰ ਦਿਵਸ 26 ਜਨਵਰੀ ਮਨਾਉਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਕੋਵਿਡ 19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਈ ਪਾਬੰਦੀਆਂ ਵਿਚ 25 ਜਨਵਰੀ ਤੱਕ ਵਾਧਾ ਕੀਤਾ ਗਿਆ ਹੈ।
ਉਥੇ ਹੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਲਈ ਇਨਡੋਰ ਸਮਾਗਮਾਂ ਵਿਚ ਕੇਵਲ 50 ਵਿਅਕਤੀਆਂ ਅਤੇ ਆਊਟਡੋਰ ਸਮਾਗਮ ਵਿਚ ਕੇਵਲ 100 ਵਿਅਕਤੀਆਂ ਤੱਕ ਇਕੱਠ (ਸਮਰੱਥਾ ਤੋਂ 50 ਫੀਸਦੀ ਤੋਂ ਘੱਟ) ਕਰਨ ਦੀ ਸੀਮਾ ਨਿਰਧਾਰਿਤ ਕੀਤੀ ਹੈ।