Weather ਤੇਜ਼ ਹਨੇਰੀ ਕਾਰਨ ਕੰਧ ਡਿੱਗੀ , ਜਾਨੀ ਨੁਕਸਾਨ ਤੋਂ ਬਚਾ , ਵਾਹਨਾਂ ਨੂੰ ਭਾਰੀ ਨੁਕਸਾਨ Admin June 10, 2021June 10, 20211 min readWrite a Comment on ਤੇਜ਼ ਹਨੇਰੀ ਕਾਰਨ ਕੰਧ ਡਿੱਗੀ , ਜਾਨੀ ਨੁਕਸਾਨ ਤੋਂ ਬਚਾ , ਵਾਹਨਾਂ ਨੂੰ ਭਾਰੀ ਨੁਕਸਾਨ ਪਟਿਆਲਾ ਵਿੱਚ ਪੇਂਦੇ ਅਰਬਨ ਅਸਟੇਟ ਵਿੱਚ ਤੇਜ ਹਨੇਰੀ ਤੇ ਝਖੜ ਕਰਨ ਕੰਧ ਗਿਰ ਗਈ , ਜਿਸ ਨਾਲ ਵਹਨਾ ਨੂੰ ਭਾਰੀ ਨੁਕਸਾਨ ਪਹੁੰਚਿਆ l ਪਟਿਆਲਾ ਸ਼ਹਿਰ ਵਿੱਚ ਤੇਜ ਹਨੇਰੀ ਤੇ ਝਖੜ ਕਰਨ ਦੁਕਨਾ ਦੇ ਫਲੇਕਸ ਬੋਰਡ ਵੀ ਖਰਾਬ ਹੋ ਗਏ ਅਤੇ ਰਾਜਪੁਰਾ ਰੋੜ ਤੇ ਸਥਿਤ ਪਟਰੋਲ ਪੰਪ ਦਾ ਸ਼ੇਡ ਵੀ ਟੁੱਟ ਗਿਆ l ਇਹ ਵੀ ਪੜੋ 11 ਜੂਨ ਦਿਨ ਸ਼ੁਕਰਵਾਰ ਨੂੰ ਪਟਿਆਲਾ ਵਿੱਚ ਕਰੋਨਾ ਦਾ ਟੀਕਾਕਰਨ ਇਹਨਾਂ ਜਗਾ ਤੇ ਹੋਵੇਗਾ
Patiala weather next 15 days hourly forecast report download June 29, 2022June 29, 2022 News news patiala News-Punjab Patiala-News-Today Weather
2 killed, 3 seriously injured in roof collapse in Ludhiana June 19, 2022June 19, 2022 Accident News News-Punjab Weather
ਮੌਸਮ ਸਬੰਧੀ ਜਣਕਾਰੀ : ਅਗਾਮੀ ਦਿਨਾਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾ October 16, 2021October 16, 2021 News-Punjab Weather