Weather ਤੇਜ਼ ਹਨੇਰੀ ਕਾਰਨ ਕੰਧ ਡਿੱਗੀ , ਜਾਨੀ ਨੁਕਸਾਨ ਤੋਂ ਬਚਾ , ਵਾਹਨਾਂ ਨੂੰ ਭਾਰੀ ਨੁਕਸਾਨ Admin June 10, 2021June 10, 20211 min readWrite a Comment on ਤੇਜ਼ ਹਨੇਰੀ ਕਾਰਨ ਕੰਧ ਡਿੱਗੀ , ਜਾਨੀ ਨੁਕਸਾਨ ਤੋਂ ਬਚਾ , ਵਾਹਨਾਂ ਨੂੰ ਭਾਰੀ ਨੁਕਸਾਨ ਪਟਿਆਲਾ ਵਿੱਚ ਪੇਂਦੇ ਅਰਬਨ ਅਸਟੇਟ ਵਿੱਚ ਤੇਜ ਹਨੇਰੀ ਤੇ ਝਖੜ ਕਰਨ ਕੰਧ ਗਿਰ ਗਈ , ਜਿਸ ਨਾਲ ਵਹਨਾ ਨੂੰ ਭਾਰੀ ਨੁਕਸਾਨ ਪਹੁੰਚਿਆ l ਪਟਿਆਲਾ ਸ਼ਹਿਰ ਵਿੱਚ ਤੇਜ ਹਨੇਰੀ ਤੇ ਝਖੜ ਕਰਨ ਦੁਕਨਾ ਦੇ ਫਲੇਕਸ ਬੋਰਡ ਵੀ ਖਰਾਬ ਹੋ ਗਏ ਅਤੇ ਰਾਜਪੁਰਾ ਰੋੜ ਤੇ ਸਥਿਤ ਪਟਰੋਲ ਪੰਪ ਦਾ ਸ਼ੇਡ ਵੀ ਟੁੱਟ ਗਿਆ l ਇਹ ਵੀ ਪੜੋ 11 ਜੂਨ ਦਿਨ ਸ਼ੁਕਰਵਾਰ ਨੂੰ ਪਟਿਆਲਾ ਵਿੱਚ ਕਰੋਨਾ ਦਾ ਟੀਕਾਕਰਨ ਇਹਨਾਂ ਜਗਾ ਤੇ ਹੋਵੇਗਾ
Heavy Rains Batter Tamil Nadu Southern Districts, Causing Floods and Disruptions December 18, 2023December 18, 2023 Weather India News
weather in punjab next 10 days | Patiala weather next 10 days January 15, 2022January 15, 2022 News-Punjab Weather