News news patiala Loans of Rs.52 lakhs disbursed under Credit Outreach Program Patiala News Admin October 25, 2021October 25, 20211 min readWrite a Comment on Loans of Rs.52 lakhs disbursed under Credit Outreach Program Patiala News You May also read — ਪਟਿਆਲਾ ਬੱਸ ਸਟੈਂਡ ਟਾਈਮ ਟੇਬਲ PRTC ਪੀ ਆਰ ਟੀ ਸੀ ਪਟਿਆਲਾ, 24 ਅਕਤੂਬਰ 2021 – ਪਟਿਆਲਾ ਕੋਆਰਪੇਟਿਵ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਕਰੈਡਿਟ ਆਊਟਰੀਚ ਪ੍ਰੋਗਰਾਮ ਤਹਿਤ ਆਯੋਜਿਤ ਕੀਤੇ ਗਏ ਪ੍ਰੋਗਰਾਮ ਵਿਚ 52 ਲੱਖ ਰੁਪਏ ਦੇ ਕਰਜ਼ੇ ਵੰਡੇ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਲੀਡ ਜ਼ਿਲ੍ਹਾ ਮੈਨੇਜਰ ਪਿ੍ਰਤਪਾਲ ਸਿੰਘ ਆਨੰਦ, ਚੀਫ ਮੈਨੇਜਰ ਮੈਡਮ ਚੰਚਲ, ਰਵਿੰਦਰ ਪਾਲ ਸਿੰਘ ਬਰਾਂਚ ਮੈਨੇਜਰ, ਸੰਜੇ ਸਿੰਘ ਮੈਨੇਜਰ ਅਤੇ ਕੋਆਪਰੇਟਿਵ ਬੈਂਕ ਦੇ ਮੈਨੇਜਰ ਅਮਰੀਕ ਸਿੰਘ ਇਸ ਕੈਂਪ ਵਿਚ ਸ਼ਾਮਲ ਹੋਏ। ਲੀਡ ਬੈਂਕ ਮੈਨੇਜਰ ਨੇ ਗਾਹਕਾਂ ਨੂੰ ਬੈਂਕ ਦੀਆਂ ਸਕੀਮਾਂ ਦੀ ਜਾਣਕਾਰੀ ਵੀ ਦਿੱਤੀ।
Kedarnath Yatra stopped due to heavy rains in Uttarakhand July 12, 2023July 12, 2023 India News News-Punjab
Patiala RNG Plant to Produce Natural Gas from Straw, Solve Stubble Burning Problem October 17, 2023October 17, 2023 News news patiala Patiala-News-Today
News Patiala Live Today – 19 cases of Dengue in the Patiala District Total number of cases 865 November 13, 2021November 13, 2021 Health news patiala