Loans of Rs.52 lakhs disbursed under Credit Outreach Program Patiala News

 

AVvXsEgJTY3Qzhqo1B1Zl S sLYAuRdErgkjz2lmYbUveLrVnfHR26vCXiMxbJVVefjnAcwfEUdl78gXqLULiKcYcXbtkzX3Dmu8D2cr9DHz36ceO1Uw -

ਪਟਿਆਲਾ, 24 ਅਕਤੂਬਰ 2021 – ਪਟਿਆਲਾ ਕੋਆਰਪੇਟਿਵ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਕਰੈਡਿਟ ਆਊਟਰੀਚ ਪ੍ਰੋਗਰਾਮ ਤਹਿਤ ਆਯੋਜਿਤ ਕੀਤੇ ਗਏ ਪ੍ਰੋਗਰਾਮ ਵਿਚ 52 ਲੱਖ ਰੁਪਏ ਦੇ ਕਰਜ਼ੇ ਵੰਡੇ ਗਏ। 

ਇਸ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਲੀਡ ਜ਼ਿਲ੍ਹਾ ਮੈਨੇਜਰ ਪਿ੍ਰਤਪਾਲ ਸਿੰਘ ਆਨੰਦ, ਚੀਫ ਮੈਨੇਜਰ ਮੈਡਮ ਚੰਚਲ, ਰਵਿੰਦਰ ਪਾਲ ਸਿੰਘ ਬਰਾਂਚ ਮੈਨੇਜਰ, ਸੰਜੇ ਸਿੰਘ ਮੈਨੇਜਰ ਅਤੇ ਕੋਆਪਰੇਟਿਵ ਬੈਂਕ ਦੇ ਮੈਨੇਜਰ ਅਮਰੀਕ ਸਿੰਘ ਇਸ ਕੈਂਪ ਵਿਚ ਸ਼ਾਮਲ ਹੋਏ। ਲੀਡ ਬੈਂਕ ਮੈਨੇਜਰ ਨੇ ਗਾਹਕਾਂ ਨੂੰ ਬੈਂਕ ਦੀਆਂ ਸਕੀਮਾਂ ਦੀ ਜਾਣਕਾਰੀ ਵੀ ਦਿੱਤੀ।

Leave a Reply

Your email address will not be published. Required fields are marked *