ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 10 ਰੁਪਏ ਅਤੇ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਹੁਣ, ਉੱਤਰੀ ਖੇਤਰ ਦੇ ਦੂਜੇ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਪੈਟਰੋਲ/ਡੀਜ਼ਲ ਦੇ ਰੇਟ ਸਭ ਤੋਂ ਘੱਟ ਹੋਣਗੇ। ਪੰਜਾਬ ‘ਚ ਅੱਜ ਰਾਤ ਤੋਂ ਪੈਟਰੋਲ ਦਾ ਨਵਾਂ ਰੇਟ 95 ਰੁਪਏ ਪ੍ਰਤੀ ਲੀਟਰ, ਪਹਿਲਾਂ 105 ਰੁਪਏ ਪ੍ਰਤੀ ਲੀਟਰ, ਡੀਜ਼ਲ ਦਾ ਨਵਾਂ ਰੇਟ 83.75 ਰੁਪਏ ਪ੍ਰਤੀ ਲੀਟਰ ਪਹਿਲਾਂ 88.75 ਰੁਪਏ ਪ੍ਰਤੀ ਲੀਟਰ, ਜਦੋਂ ਕਿ ਦਿੱਲੀ ਵਿੱਚ ਪੈਟਰੋਲ ਦੀ ਕੀਮਤ 104.01 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 86.71 ਰੁਪਏ ਪ੍ਰਤੀ ਲੀਟਰ ਹੈ।
…
Chief Minister Charanjit Singh Channi announces to slash prices of petrol and diesel by ₹10 & ₹5 per litre from midnight today. Now, Punjab will have lowest petrol/diesel rates as compared to other states of northern region. New petrol rate in Punjab from tonight will be ₹95/litre, earlier ₹105/litre, new diesel rate will be ₹83.75/litre earlier 88.75/litre, whereas in Delhi petrol is ₹104.01/litre and diesel ₹86.71/litre.