ਮਲੇਰਕੋਟਲਾ ਜਿਲੇ ਵਿੱਚ ਸੇਵਾ ਕੇਂਦਰ ਐਤਵਾਰ ਨੂੰ ਵੀ ਖੁੱਲਣਗੇ
- ਸੇਵਾ ਕੇਂਦਰ ਦਾ ਸਮਾਂ ਵੀ ਬਦਲੀਆ ਗਿਆ
- ਲੈਬਰ ਰਜਿਸਟਰੇਸ਼ਨ ਦੇ ਫਾਰਮ ਜਮਾਂ ਕਰਵਾਉਣ ਲਈ ਕੀਤੀ ਫੇਰ ਬਦਲ
Sewa Kendra Sunday Open Order |
Also read —
ਮਲੇਰਕੋਟਲਾ 2 ਦਿਸੰਬਰ 2021 – ਮਲੇਰਕੋਟਲਾ ਡੀ.ਸੀ ਵੱਲੋ ਸੇਵਾ ਕੇਂਦਰਾਂ ਵਿੱਚ ਵੱਧਦੀ ਭੀੜ ਨੂੰ ਦੇਖਦੇ ਹੇਏ। ਸੇਵਾ ਕੇਂਦਰ ਦਾ ਸਮਾਂ ਸਵੇਰੇ 8.30 ਤੋ 5.30 ਤੱਕ ਦਾ ਕੀਤਾ ਹੈ। ਇਸ ਤੋਂ ਇਲਾਵਾ ਐਤਵਾਰ ਨੂੰ ਵੀ ਸੇਵਾ ਕੇਦਰ ਖੁੱਲੇ ਰਹਿਣਗੇ। ਐਤਵਾਰ ਨੂੰ ਸਿਰਫ ਲੇਬਰ ਨਾਲ ਸਬੰਧਤ ਸੇਵਾ ਹੀ ਦਿੱਤੀ ਜਾਵੇਗੀ।
ਇਹ ਫੈਸਲਾ ਮਲੇਰਕੋਟਰਾ ਦੇ ਜਿਲਾ ਮੈਜਿਸਟਰੇਟ ਨੇ ਸੇਵਾ ਕੇਂਦਰਾ ਵਿੱਚ ਲੇਬਰ ਕਾਰਡ ਨੂੰ ਬਣਾਉਣ ਦੇ ਵੱਡੇ ਇਕੱਠ ਕਾਰਨ ਲਿਆ ਹੈ। ਇਸ ਤੋ ਇਲਾਵਾ ਸੇਵਾ ਕੇਂਦਰ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਕਿਰਤੀਆ ਦੀ ਰਜਿਸਟਰੇਸ਼ਨ ਸਬੰਧੀ ਸੇਵਾ ਨੂੰ ਪਾਰਦਰਸ਼ੀ ਅਤੇ ਨਿਰਵਿਘਨ ਤਰੀਕੇ ਨਾਲ ਮੁਹੱਇਆ ਕਰਵਾਈ ਜਾਵੇ ਅਤੇ ਟੋਕਨਾ ਦੀ ਸਹੀ ਢੰਗ ਨਾਲ ਵੰਡ ਕੀਤੀ ਜਾਵੇ।
ਖਾਸ ਗੱਲ ਇਹ ਹੈ ਕਿ ਸੇਵਾ ਕੇਂਦਰ ਸਿਰਫ ਐਤਵਾਰ ਨੂੰ ਹੀ ਬੰਦ ਹੰਦੇ ਹਨ ਅਤੇ ਹੋਰ ਕੋਈ ਸਰਕਾਰੀ ਛੂ੍ੱਟੀ ਨਹੀਂ ਹੰਦੀ।
Sewa Kendra Timing
Sewa Kendra Open on Sunday
News Malerkotla
Sewa Kendra TimingSewa Kendra Open on Sunday
Sewa Kendra TimingNews Malerkotla
Sewa Kendra Open on SundayNews Malerkotla
Sewa Kendra TimingSewa Kendra Open on SundayNews Malerkotla