Yoga is very useful for physical and mental well-being |
Yoga is very useful for physical and mental well-being. On this occasion of International Yoga Day, the Government of Punjab led by Chief Minister Bhagwant Mann urges all to take full advantage of the benefits of Yoga.
ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਬਹੁਤ ਹੀ ਲਾਹੇਵੰਦ ਹੈ। ਅੱਜ ਦੇ ਇਸ ਕੌਮਾਂਤਰੀ ਯੋਗਾ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪ ਸਭ ਨੂੰ ਯੋਗਾ ਦੇ ਫਾਇਦਿਆਂ ਦਾ ਭਰਪੂਰ ਲਾਭ ਲੈਣ ਲਈ ਪ੍ਰੇਰਿਤ ਕਰਦੀ ਹੈ।
…