Punjab government declared the strike of Tehsildars illegal

 no work no pay rule enforced 

Punjab government declared the strike of Tehsildars illegal
Punjab government declared the strike of Tehsildars illegal


News Patiala, 6 ਜੂਨ 2022- ਪੰਜਾਬ ਸਰਕਾਰ ਨੇ ਤਹਿਸੀਲਦਾਰਾਂ ਤੇ ਮਾਲ ਅਫ਼ਸਰਾਂ ਦੀ ਹੜਤਾਲ ਨੂੰ ਗ਼ੈਰ ਕਾਨੂੰਨੀ ਕਰਾਰ ਕਰ ਦਿੱਤਾ ਹੈ। 

ਸਰਕਾਰ ਨੇ ਚੇਤਾਵਨੀ ਦੇ ਦਿੱਤੀ ਹੈ ਕਿ, ਜਿਹੜਾ ਤਹਿਸੀਲਦਾਰ ਜਾਂ ਫਿਰ ਮਾਲ ਅਫ਼ਸਰ ਹੜਤਾਲ ਤੋਂ ਵਾਪਸ ਨਹੀਂ ਆਉਂਦਾ, ਉਹਨੂੰ ਤਨਖ਼ਾਹ ਨਹੀਂ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੇ ਤਹਿਸੀਲਦਾਰਾਂ ਦੀ ਹੜਤਾਲ ਨੂੰ ਗੈਰ-ਕਾਨੂੰਨੀ ਐਲਾਨਿਆ

ਤੁਰੰਤ ਡਿਊਟੀ ‘ਤੇ ਹਾਜ਼ਰ ਹੋਣ ਦੇ ਦਿੱਤੇ ਹੁਕਮ 

#Tehsildars #PunjabGovernment 

Leave a Reply

Your email address will not be published. Required fields are marked *