CIA Staff Patiala have arrested a wanted drug smuggler

newspatiala -

News Patiala 28th June 2022

                        Patiala Police (CIA Staff) have arrested a wanted drug smuggler along with his accomplice in 02 major cases of smuggling ‘Heroin’ in Patiala. The accused was also wanted in Murder & Robbery cases in districts Mansa and Rupnagar. 2700 Narcotic Pills were also recovered during his arrest.

 ਪਟਿਆਲਾ ਪੁਲਿਸ (ਸੀ.ਆਈ.ਏ. ਸਟਾਫ਼) ਨੇ ਪਟਿਆਲਾ ਵਿੱਚ ‘ਹੀਰੋਇਨ’ ਦੀ ਤਸਕਰੀ ਦੇ 02 ਵੱਡੇ ਮਾਮਲਿਆਂ ਵਿੱਚ ਲੋੜੀਂਦੇ ਇੱਕ ਵੱਢੇ ਨਸ਼ਾ ਤਸਕਰ ਨੂੰ ਉਸ ਦੇ ਸਾਥੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਦੋਸ਼ੀ ਜ਼ਿਲ੍ਹਾ ਮਾਨਸਾ ਅਤੇ ਰੂਪਨਗਰ ਵਿੱਚ ਕਤਲ ਅਤੇ ਲੁੱਟ-ਖੋਹ ਦੇ ਮਾਮਲਿਆਂ ਵਿੱਚ ਵੀ ਲੋੜੀਂਦਾ ਸੀ। ਇਸ ਦੀ ਗ੍ਰਿਫਤਾਰੀ ਮੌਕੇ 2700 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ।

#ActionAgainstDrugs #ActionAgainstCrime

Leave a Reply

Your email address will not be published. Required fields are marked *