PCS officer Suspended Bhagwant Mann Government

PCS officer Suspended Bhagwant Mann Government
PCS officer Suspended Bhagwant Mann Government


 News Punjab

PCS officer Suspended Bhagwant Mann Government

Bhagwant Mann Government has suspended Balwinder Singh PCS, Secretary Regional Transport Authority (RTA), Bathinda. PCS officer Suspended Bhagwant Mann Government

ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਨੇ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਦੇ ਆਰਟੀਓ ਬਲਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਬਸ ਪਰਮਿਟ ਜਾਰੀ ਕਰਨੇ ਦੇ ਮਾਮਲੇ ਵਿਚ ਕਾਰਵਾਈ ਹੋਈ ਹੈ। ਕੁਝ ਦਿਨ ਪਹਿਲਾਂ ਹੀ ਟ੍ਰਾਂਸਪੋਰਟ ਮੰਤਰੀ ਨੇ ਦੌਰਾ ਕੀਤਾ ਸੀ ਅਤੇ ਟ੍ਰਾਂਸਪੋਰਟ ਪ੍ਧਾਨ ਸਕੱਤਰ ਤੋਂ ਰਿਪੋਰਟ ਮੰਗੀ ਸੀ। ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ।

Leave a Reply

Your email address will not be published. Required fields are marked *