Patiala Police’s Anti-Drug campaign arrested 02 accused |
As part of the Patiala Police’s Anti-Drug campaign, PS Sadar Patiala Police arrested 02 accused for the recovery of 170 Litres of Laahan (Country Made Liquor).
ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ, ਥਾਣਾ ਸਦਰ ਪਟਿਆਲਾ ਪੁਲਿਸ ਵੱਲੋਂ 02 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 170 ਲੀਟਰ ਲਾਹਣ (Country Made Liquor) ਬਰਾਮਦ ਕੀਤੀ।