Jeevan Kumar Garg Sub-Registrar Tehsildar suspended
Jeevan Kumar Garg Sub-Registrar Tehsildar suspended: News Punjab |
News Punjab, 31 May 2022-
Revenue Department has appointed Sub-Registrar (Tehsildar) of Ludhiana (East) Jeevan Kumar Garg. . Punjab Civil Services has been suspended with immediate effect under Rule 4 (1) (a) of 1970 for verifying residency without CO.
As per information, Paramjit Singh Brar Tehsildar Raikot has been given an additional charge of Sub-Registrar (Tehsildar) (East) by the government till further orders.
ਚੰਡੀਗੜ੍ਹ, 31 ਮਈ 2022- ਮਾਲ ਮਹਿਕਮੇ ਵਲੋਂ ਲੁਧਿਆਣਾ (ਪੂਰਬੀ) ਦਾ ਸਬ ਰਜਿਸਟਰਾਰ (ਤਹਿਸੀਲਦਾਰ) ਜੀਵਨ ਕੁਮਾਰ ਗਰਗ ਨੂੰ ਐਨ. ਓ. ਸੀਓ ਤੋਂ ਬਗ਼ੈਰ ਵਸੀਕੇ ਤਸਦੀਕ ਕਰਨ ਕਰਕੇ ਪੰਜਾਬ ਸਿਵਲ ਸੇਵਾਵਾਂ 1970 ਦੇ ਨਿਯਮ 4 (1) (ਏ) ਅਧੀਨ ਤੁਰੰਤ ਪ੍ਰਭਾਵ ਸੇਵਾ ਤੋਂ ਮੁਅੱਤਲ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ, ਸਰਕਾਰ ਵਲੋਂ ਪਰਮਜੀਤ ਸਿੰਘ ਬਰਾੜ ਤਹਿਸੀਲਦਾਰ ਰਾਏਕੋਟ ਨੂੰ ਸਬ ਰਜਿਸਟਰਾਰ (ਤਹਿਸੀਲਦਾਰ) (ਪੂਰਬੀ) ਦਾ ਵਾਧੂ ਚਾਰਜ ਅਗਲੇ ਹੁਕਮਾਂ ਤੱਕ ਦਿੱਤਾ ਗਿਆ ਹੈ।