Future Tycoons Start-Up Challenge Initiative by DBEE Patiala

 District Administration Patiala’s New Initiative  “*Future Tycoons* Start-Up Challenge” District Bureau of Employment and Enterprises Patiala invites applications. Last date to register is 12th June 2022. U can Register on this link http://surl.li/bwwyq. You can also Physically submit your form at District Bureau of Employment Generation Skill Development and Training Office, Mini Secretariat , Block D Backside Suvidha Kendra, Patiala. For more information plz contact 9877610877. U can mail your queries email Id- dbegt.pat@gmail.com

Future Tycoons Start-Up Challenge Initiative by DBEE Patiala

ਜਿਲ੍ਹਾ ਪ੍ਰਸ਼ਾਸ਼ਨ ਪਟਿਆਲਾ ਵਲੋਂ ਨਵਾਂ ਉਪਰਾਲਾ “ Future Tycoons Start-Up Challenge “ ਜਿਲਾ  ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ,ਪਟਿਆਲਾ ਵਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਚਾਹਵਾਨ ਪ੍ਰਾਰਥੀ ਆਪਣੀ registration ਲਿੰਕ http://surl.li/bwwyq ‘ਤੇ ਮਿਤੀ 12.6.2022 ਤੱਕ ਕਰ ਸਕਦੇ ਹਨ ਜਾਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਬਲਾਕ ਡੀ , ਮਿੰਨੀ ਸਕੱਤਰੇਤ, ਪਟਿਆਲਾ ਦਫਤਰ ਵਿਖੇ ਆਕੇ ਆਪਣਾ ਫਾਰਮ ਭਰਵਾ ਸਕਦੇ ਹਨ। ਵਧੇਰੀ ਜਾਣਕਾਰੀ ਲਈ ਪ੍ਰਾਰਥੀ ਈਮੇਲ ਪਤੇ dbegt.pat@gmail.com ਅਤੇ ਹੈਲਪਲਾਈਨ ਨੰਬਰ 9877610877 ‘ਤੇ ਸੰਪਰਕ ਕਰ ਸਕਦੇ ਹਨ

Leave a Reply

Your email address will not be published. Required fields are marked *