ਪੰਜਾਬ ਸਰਕਾਰ ਦੀ ਸਖ਼ਤੀ ਤੋਂ ਬਾਅਦ ਨਾਭਾ ਜੇਲ੍ਹ ‘ਚ ਫਿਰ ਵੱਜਿਆ ਛਾਪਾ, 9 ਮੋਬਾਈਲ ਤੇ ਨਸ਼ਾ ਬਰਾਮਦ

 ਪੰਜਾਬ ਸਰਕਾਰ ਦੀ ਸਖ਼ਤੀ ਤੋਂ ਬਾਅਦ ਨਾਭਾ ਜੇਲ੍ਹ ‘ਚ ਫਿਰ ਵੱਜਿਆ ਛਾਪਾ, 9 ਮੋਬਾਈਲ ਤੇ ਨਸ਼ਾ ਬਰਾਮਦ

central jail patiala -

ਨਾਭਾ, 16 ਮਈ 2022- ਪੰਜਾਬ ਸਰਕਾਰ ਦੇ ਵੱਲੋਂ ਜੇਲ੍ਹਾਂ ਨੂੰ ਸੱਚਮੁੱਚ ਸੁਧਾਰ ਕਰਨ ਦਾ ਜੋ ਬੀੜਾ ਚੁੱਕਿਆ ਹੈ, ਉਹਨੂੰ ਲਗਾਤਾਰ ਬੂਰ ਪੈਂਦਾ ਹੋਇਆ ਨਜ਼ਰੀ ਆ ਰਿਹਾ ਹੈ। 

ਸਰਕਾਰ ਦੀ ਸਖ਼ਤੀ ਤੋਂ ਬਾਅਦ ਨਾਭਾ ਜੇਲ੍ਹ ਦੇ ਅੰਦਰ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ, ਨਾਭਾ ਜੇਲ੍ਹ ਵਿਚੋਂ 9 ਮੋਬਾਇਲ ਫੋਨ ਬਰਾਮਦ ਹੋਏ ਹਨ।

ਇਸ ਤੋਂ ਇਲਾਵਾ ਨਸ਼ੀਲੀ  ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਹਨ। 

ਨਿਊਜ਼ 18 ਦੇ ਹਵਾਲੇ ਅਨੁਸਾਰ 5 ਲਿਫਾਫੇ  ਜੇਲ੍ਹ ਵਿਚ ਸੁੱਟੇ ਗਏ ਸਨ ਅਤੇ ਦੋ ਲਿਫਾਫਿਆਂ ਵਿਚੋਂ ਇਹ ਸਮਾਨ ਮਿਲਿਆ ਹੈ।

Leave a Reply

Your email address will not be published. Required fields are marked *