Moga School Bus Accident | ਸਕੂਲ ਬੱਸ ਤੇ ਟਰੱਕ ਦੀ ਭਿਆਨਕ ਟੱਕਰ | Big Breaking | Punjab News

Moga Accident: School Van ਤੇ ਟਰਾਲੇ ਵਿਚਾਲੇ ਜ਼ਬਰਦਸਤ ਟੱਕਰ

Moga School Bus Accident | Big Breaking | Punjab News
Moga School Bus Accident | Big Breaking | Punjab News

Punjab News: ਮੋਗਾ ਕੋਟਕਾਪੁਰਾ ਬਾਈਪਾਸ ਕੋਲ ਸ਼ਨੀਵਾਰ ਸਵੇਰੇ H S Barar ਸਕੂਲ ਦੀ ਬੱਸ ਅਤੇ ਟਰੱਕ ਦੀ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ। ਦੱਸ ਦਈਏ ਕਿ ਇਸ ਸਖੜਕ ਹਾਦਸੇ ਵਿੱਚ ਚਾਰ ਸਕੂਲੀ ਬੱਚੇ ਦੋ ਅਧਿਆਪਕਾਂ ਅਤੇ ਦੋ ਗੱਡੀ ਚਾਲਕ ਜਖ਼ਮੀ ਹੋਏ ਹੈ।

ਹਾਸਲ ਜਾਣਕਾਰੀ ਮੁਤਾਬਕ ਸਕੂਲ ਬੱਸ ਵਿੱਚ ਕਰੀਬ 20 ਬੱਚੇ ਬੈਠੇ ਸੀ। ਇਸ ਬਾਰੇ ਜਾਣਕਾਰੀ ਮਿਲਦੇ ਹੀ ਸਥਾਨਕ ਸਮਾਜ ਸੇਵੀ ਸੰਸਥਾਵਾਂ ਨੇ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਸਾਰੀਆਂ ਨੂੰ ਹਸਪਤਾਲ ਪਹੁੰਚਾਇਆ।

ਇਸ ਹਾਦਸੇ ਵਿੱਚ ਦੋਨਾਂ ਡਰਾਇਵਰੋਂ ਨੂੰ ਗੰਭੀਪ ਸੱਟਾਂ ਲੱਗੀਆਂ ਹਨ।

ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕੋਟਕਾਪੁਰਾ ਰੋਡ ਵਲੋਂ ਆ ਰਹੇ ਟਰੱਕ ਅਤੇ ਮੋਗਾ ਵਲੋਂ ਸਕੂਲ ਬੱਸ ਆ ਰਹੀ ਸੀ। ਦੋਵਾਂ ਦੀਆਂ ਆਹਮੋ-ਸਾਹਮਣੇ ਟੱਕਰ ਹੋਈ ਹੈ।

ਇਸ ਹਾਦਸੇ ਮਗਰੋਂ ਰਹਾਤ ਦੀ ਖ਼ਬਰ ਹੈ ਕਿ ਕਿਸੇ ਬੱਚੇ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ। ਉਧਰ ਪੁਲਿਸ ਨੇ ਮੌਕੇ ‘ਤੇ ਪਹੁੰਚ ਹਾਦਸੇ ਦੀ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 ਮੋਗਾ ਕੋਟਕਾਪੁਰਾ ਬਾਈਪਾਸ ਕੋਲ ਅੱਜ ਸਕੂਲ ਬੱਸ ਤੇ ਟਰਾਲੇ ‘ਚ ਜ਼ਬਰਦਸਤ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਸੜਕ ਹਾਦਸੇ ਵਿੱਚ ਚਾਰ ਸਕੂਲੀ ਬੱਚੇ ਦੋ ਅਧਿਆਪਕਾਂ ਅਤੇ ਦੋ ਗੱਡੀ ਚਾਲਕ ਜਖ਼ਮੀ ਹੋਏ ਹੈ। ਹਾਸਲ ਜਾਣਕਾਰੀ ਮੁਤਾਬਕ ਸਕੂਲ ਬੱਸ ਵਿੱਚ ਕਰੀਬ 20 ਬੱਚੇ ਬੈਠੇ ਸੀ। ਇਸ ਬਾਰੇ ਜਾਣਕਾਰੀ ਮਿਲਦੇ ਹੀ ਸਥਾਨਕ ਸਮਾਜ ਸੇਵੀ ਸੰਸਥਾਵਾਂ ਨੇ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਸਾਰੀਆਂ ਨੂੰ ਹਸਪਤਾਲ ਪਹੁੰਚਾਇਆ। ਇਸ ਹਾਦਸੇ ਵਿੱਚ ਦੋਨਾਂ ਡਰਾਇਵਰੋਂ ਨੂੰ ਗੰਭੀਪ ਸੱਟਾਂ ਲੱਗੀਆਂ ਹਨ।

ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕੋਟਕਾਪੁਰਾ ਰੋਡ ਵਲੋਂ ਆ ਰਹੇ ਟਰੱਕ ਅਤੇ ਮੋਗਾ ਵਲੋਂ ਸਕੂਲ ਬੱਸ ਆ ਰਹੀ ਸੀ। ਦੋਵਾਂ ਦੀਆਂ ਆਹਮੋ-ਸਾਹਮਣੇ ਟੱਕਰ ਹੋਈ ਹੈ। ਇਸ ਹਾਦਸੇ ਮਗਰੋਂ ਰਹਾਤ ਦੀ ਖ਼ਬਰ ਹੈ ਕਿ ਕਿਸੇ ਬੱਚੇ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ। ਉਧਰ ਪੁਲਿਸ ਨੇ ਮੌਕੇ ‘ਤੇ ਪਹੁੰਚ ਹਾਦਸੇ ਦੀ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਹਾਦਸਾ ਇੰਨਾ ਭਿਆਨਕ ਸੀ ਕਿ ਡਰਾਈਵਰ ਦੀਆਂ ਲੱਤਾਂ ਲੰਮੇ ਸਮੇਂ ਤੱਕ ਬੱਸ ਦੇ ਇੰਜਣ ਵਿੱਚ ਫਸੀ ਰਹੀ ਹੈ ਜਿਸ ਨੂੰ ਬਾਹਰ ਕੱਢਣ ਲਈ ਭਾਰੀ ਮੁਸ਼ੱਕਤ ਕਰਨੀ ਪਈ ਜਦਕਿ ਵਿਦਿਆਰਥੀਆਂ ਦਾ ਬਚਾਅ ਹੈ।

ਬੱਸ ਵਿਚ 12 ਤੋਂ 15 ਵਿਦਿਆਰਥੀ ਅਤੇ ਅਧਿਆਪਕ ਸਕੂਲ ਵਿੱਚ ਜਾ ਰਹੇ ਸਨ ਜਦੋਂ ਉਨ੍ਹਾਂ ਦੀ ਬੱਸ ਚੜਿੱਕ ਨੇੜੇ ਪਹੁੰਚੀ ਤਾਂ ਸਾਹਮਣੇ ਆ ਰਹੇ ਟਰਾਲੇ ਨਾਲ ਸਿੱਧੀ ਟੱਕਰ ਹੋਣ ਕਾਰਨ ਬੱਚਿਆਂ ਦੇ ਮਾਮੂਲੀ ਖਰੋਚ ਆਈ ਹੈ ਜਦ ਕਿ ਡਰਾਈਵਰ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਇਆ ਗਿਆ।

Leave a Reply

Your email address will not be published. Required fields are marked *