ਚੋਣ ਡਿਊਟੀ ਤੋਂ ਭੱਜਕੇ ਸਿਵਲ ਸੇਵਾਵਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਅਨੁਸ਼ਾਸਨੀ ਕਾਰਵਾਈ

 ਚੋਣ ਪ੍ਰਕ੍ਰਿਆ ‘ਚ ਲਗਾਏ ਕਰਮਚਾਰੀ ਤੇ ਅਧਿਕਾਰੀ ਡਿਊਟੀ ਕਟਵਾਉਣ ਲਈ ਜੋਰ ਅਜਮਾਈ ਨਾ ਕਰਨ-DC-District Election Officer 

-ਚੋਣ ਡਿਊਟੀ ਤੋਂ ਭੱਜਕੇ ਸਿਵਲ ਸੇਵਾਵਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਅਨੁਸ਼ਾਸਨੀ ਕਾਰਵਾਈ

-ਨਿਰਵਿਘਨ ਤੇ ਨਿਰਪੱਖ ਚੋਣਾਂ ਲਈ ਸਮੂਹ ਚੋਣ ਅਮਲਾ ਪ੍ਰਤੀਬੱਧਤਾ ਨਾਲ ਨਿਭਾਏ ਡਿਊਟੀ- ਸੰਦੀਪ ਹੰਸ #TheCEOPunjab #PunjabVotes2022

News Patiala

Leave a Reply

Your email address will not be published. Required fields are marked *