ਸੇਵਾ ਕੇਂਦਰ ਵਿੱਚ PMC ਦੀ 15 ਨਵੀਂ ਸੇਵਾਵਾ ਸ਼ੁਰੂ : PATIALA NEWS TODAY UPDATE

ਸੇਵਾ ਕੇਂਦਰ ਰਾਹੀ ਜਨਤਾ ਨੂੰ ਮਿਲਣ ਵਾਲੀਆ 15 ਹੋਰ ਸੇਵਾਵਾ  ਵਿੱਚ ਵਾਧਾ

AVvXsEjdbpGjnolg7WS9BXCVW4pYI7kIaj FRoFDuNjH73XLNBwUEqnyVUPLrFJorU i8Xh2flYHwWxTfBpnz0LNItlr7zK8WBSIxVaJn6DV0SdHpWwH2PPjlmHjIjzfvQ4to4HJCedwEhjc M2IK3lNDMl2hvDp 8lm651aV6ksWM13EDnBCciHgqBpBMYfZw=s320 -

08 ਅਕਤੂਬਰ 2021

                    ਸੇਵਾ ਕੇਂਦਰ ਰਾਹੀ ਜਨਤਾ ਨੂੰ ਮਿਲਣ ਵਾਲੀਆ 15 ਹੋਰ ਸੇਵਾਵਾ  ਵਿੱਚ ਵਾਧਾ ਕੀਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਡੀ ਸੀ ਪਟਿਆਲਾ ਸ਼੍ਰੀ ਸੰਦੀਪ ਹੰਸ ਨੇ ਦੱਸੀਆ ਕਿ ਪੰਜਾਬ ਮੇਡਿਕਲ ਕੌਸਲ (P M C) ਦੀਆ 15 ਨਵੀਆ ਸੇਵਾਵਾਂ ਸੇਵਾ ਕੇਦਰ ਰਾਹੀ ਆਮ ਜਨਤਾ ਨੂੰ ਮਿਲਣਗੀਆ। ਉਹਨਾ P M C ਦੀਆ 15 ਨਵੀਆ ਸੇਵਾਵਾਂ ਬਾਰੇ ਜਾਣਕਾਰੀ ਦੰਦੀਆ ਕਿਹਾ, ਇਹਨਾ ਸੇਵਾਵਾ ਵਿੱਚ 

  • MBBS ਪਾਸ ਕਰਨ ਤੋ ਬਾਅਦ ਇਕ ਸਾਲ ਦੀ ਇਨਟ੍ਰਨਲਸ਼ਿਪ ਟ੍ਰੇਨਿੰਗ ਦੇ ਲਈ ਪ੍ਰਵੀਜਨਲ ਰਜਿਸਟਰੇਸ਼ਨ ਲਈ ਐਪਲੀਕੇਸ਼ਨ. 
  • ਪੰਜਾਬ ਬਾਹਰ ਗ੍ਰੇਜੂਏਸ਼ਨ ਕਰਨ ਵਾਲਿਆ ਲਈ ਪ੍ਰਵੀਜਨਲ ਰਜਿਸਟਰੇਸ਼ਨ ਲਈ ਐਪਲੀਕੇਸ਼ਨ
  • ਵਿਦੇਸ਼ ਤੋ ਗ੍ਰੇਜੂਏਸ਼ਨ ਕਰਨ ਵਾਲਿਆ ਲਈ ਪ੍ਰਵੀਜਨਲ ਰਜਿਸਟਰੇਸ਼ਨ ਲਈ ਐਪਲੀਕੇਸ਼ਨ
  • ਰਜਿਸਟਰੇਸ਼ਨ ਟ੍ਰਾਂਸਫਰ ਦੇ ਲਈ ਐਪਲੀਕੇਸ਼ਨ ਫਾਰਮ
  •  ਵਿਦੇਸ਼ ਤੋ ਰਜਿਸਟਰੇਸ਼ਨ ਟ੍ਰਾਂਸਫਰ ਦੇ ਲਈ ਐਪਲੀਕੇਸ਼ਨ ਫਾਰਮ
  •  MBBS  ਕਰਨ ਤੋ ਬਾਅਦ ਪੱਕੇ ਤੌਰ ਤੇ ਕਰਵਾਈ ਜਾਣ ਵਾਲੀ ਪੱਕੇ ਤੌਰ ਤੇ ਕਰਵਾਈ ਜਾਣ ਵਾਲੀ ਰਜਿਸਟਰੇਸ਼ਨ ਲਈ ਐਪਲੀਕੇਸ਼ਨ. 
  • ਪੰਜਾਬ ਬਾਹਰ ਗ੍ਰੇਜੂਏਸ਼ਨ ਕਰਕੇ ਆਉਣ ਵਾਲੇ ਡਾਕਟਰਾ ਲਈ ਪੱਕੀ ਰਜਿਸਟਰੇਸ਼ਨ 
  • ਵਿਦੇਸ਼ ਤੋ ਗ੍ਰੇਜੂਏਸ਼ਨ ਕਰਕੇ ਆਉਣ ਵਾਲੇ ਡਾਕਟਰਾ ਲਈ ਪੱਕੀ ਰਜਿਸਟਰੇਸ਼ਨ

ਇਸ ਤੋ ਇਲਾਵਾ ਆਰਜੀ ਤੌਰ ਤੇ ਪਟਾਕੇ ਵੇਚਣ ਦਾ ਲਾਇਸੇਸ ਸਬੰਧੀ ਅਰਜੀਆ ਵੀ ਸੇਵਾ ਕੇਦਰ ਵਿੱਚ ਸ਼ੁਰੂ ਹੋਣਗੀਆ।

ਸੇਵਾ ਕੇਂਦਰ ਸਬੰਧੀ ਅਪਣੇ ਕੀਮਤੀ ਵਿਚਾਰ ਕਮੇਟ ਕਰਕੇ ਸਾਡੇ ਨਾਲ ਸਾਝੇ ਕਰੋ 

Leave a Reply

Your email address will not be published. Required fields are marked *