ਸੇਵਾ ਕੇਂਦਰ ਰਾਹੀ ਜਨਤਾ ਨੂੰ ਮਿਲਣ ਵਾਲੀਆ 15 ਹੋਰ ਸੇਵਾਵਾ ਵਿੱਚ ਵਾਧਾ
08 ਅਕਤੂਬਰ 2021
ਸੇਵਾ ਕੇਂਦਰ ਰਾਹੀ ਜਨਤਾ ਨੂੰ ਮਿਲਣ ਵਾਲੀਆ 15 ਹੋਰ ਸੇਵਾਵਾ ਵਿੱਚ ਵਾਧਾ ਕੀਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਡੀ ਸੀ ਪਟਿਆਲਾ ਸ਼੍ਰੀ ਸੰਦੀਪ ਹੰਸ ਨੇ ਦੱਸੀਆ ਕਿ ਪੰਜਾਬ ਮੇਡਿਕਲ ਕੌਸਲ (P M C) ਦੀਆ 15 ਨਵੀਆ ਸੇਵਾਵਾਂ ਸੇਵਾ ਕੇਦਰ ਰਾਹੀ ਆਮ ਜਨਤਾ ਨੂੰ ਮਿਲਣਗੀਆ। ਉਹਨਾ P M C ਦੀਆ 15 ਨਵੀਆ ਸੇਵਾਵਾਂ ਬਾਰੇ ਜਾਣਕਾਰੀ ਦੰਦੀਆ ਕਿਹਾ, ਇਹਨਾ ਸੇਵਾਵਾ ਵਿੱਚ
- MBBS ਪਾਸ ਕਰਨ ਤੋ ਬਾਅਦ ਇਕ ਸਾਲ ਦੀ ਇਨਟ੍ਰਨਲਸ਼ਿਪ ਟ੍ਰੇਨਿੰਗ ਦੇ ਲਈ ਪ੍ਰਵੀਜਨਲ ਰਜਿਸਟਰੇਸ਼ਨ ਲਈ ਐਪਲੀਕੇਸ਼ਨ.
- ਪੰਜਾਬ ਬਾਹਰ ਗ੍ਰੇਜੂਏਸ਼ਨ ਕਰਨ ਵਾਲਿਆ ਲਈ ਪ੍ਰਵੀਜਨਲ ਰਜਿਸਟਰੇਸ਼ਨ ਲਈ ਐਪਲੀਕੇਸ਼ਨ
- ਵਿਦੇਸ਼ ਤੋ ਗ੍ਰੇਜੂਏਸ਼ਨ ਕਰਨ ਵਾਲਿਆ ਲਈ ਪ੍ਰਵੀਜਨਲ ਰਜਿਸਟਰੇਸ਼ਨ ਲਈ ਐਪਲੀਕੇਸ਼ਨ
- ਰਜਿਸਟਰੇਸ਼ਨ ਟ੍ਰਾਂਸਫਰ ਦੇ ਲਈ ਐਪਲੀਕੇਸ਼ਨ ਫਾਰਮ
- ਵਿਦੇਸ਼ ਤੋ ਰਜਿਸਟਰੇਸ਼ਨ ਟ੍ਰਾਂਸਫਰ ਦੇ ਲਈ ਐਪਲੀਕੇਸ਼ਨ ਫਾਰਮ
- MBBS ਕਰਨ ਤੋ ਬਾਅਦ ਪੱਕੇ ਤੌਰ ਤੇ ਕਰਵਾਈ ਜਾਣ ਵਾਲੀ ਪੱਕੇ ਤੌਰ ਤੇ ਕਰਵਾਈ ਜਾਣ ਵਾਲੀ ਰਜਿਸਟਰੇਸ਼ਨ ਲਈ ਐਪਲੀਕੇਸ਼ਨ.
- ਪੰਜਾਬ ਬਾਹਰ ਗ੍ਰੇਜੂਏਸ਼ਨ ਕਰਕੇ ਆਉਣ ਵਾਲੇ ਡਾਕਟਰਾ ਲਈ ਪੱਕੀ ਰਜਿਸਟਰੇਸ਼ਨ
- ਵਿਦੇਸ਼ ਤੋ ਗ੍ਰੇਜੂਏਸ਼ਨ ਕਰਕੇ ਆਉਣ ਵਾਲੇ ਡਾਕਟਰਾ ਲਈ ਪੱਕੀ ਰਜਿਸਟਰੇਸ਼ਨ
ਇਸ ਤੋ ਇਲਾਵਾ ਆਰਜੀ ਤੌਰ ਤੇ ਪਟਾਕੇ ਵੇਚਣ ਦਾ ਲਾਇਸੇਸ ਸਬੰਧੀ ਅਰਜੀਆ ਵੀ ਸੇਵਾ ਕੇਦਰ ਵਿੱਚ ਸ਼ੁਰੂ ਹੋਣਗੀਆ।